ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ

Sunny Leone last night on set Video viral
ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ

ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ:ਮੁੰਬਈ : ਬਾਲੀਵੁੱਡ ਸਟਾਰ ਸੰਨੀ ਲਿਓਨ ਹਮੇਸ਼ਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।ਉਸ ਦੀਆਂ ਜ਼ਿਆਦਾਤਰ ਫਿਲਮਾਂ ‘ਚ ਉਸ ਨੇ ਹੱਦਾਂ ਪਾਰ ਹੀ ਕੀਤੀਆਂ ਹਨ। ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਨੇ ਬਾਲੀਵੁੱਡ ‘ਚ ਕਾਫੀ ਨਾਂ ਕਮਾ ਰਹੀ ਹੈ।ਬਾਲੀਵੁੱਡ ਦੀਆਂ ਕੁਝ ਫਿਲਮਾਂ ਵਿਚ ਕੰਮ ਕਰਕੇ ਸੰਨੀ ਲਿਓਨ ਨੇ ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ।ਇਸ ਬੋਲਡ ਅਭਿਨੇਤਰੀ ਨੂੰ ਦਰਸ਼ਕ ਉਸ ਦੀ ਹਰ ਲੁੱਕ ‘ਚ ਪਸੰਦ ਕਰਦੇ ਹਨ ਤੇ ਸੰਨੀ ਵੀ ਆਪਣੇ ਫੈਨਜ਼ ਨੂੰ ਰੁਝਾਉਣ ਲਈ ਕੋਈ ਕਸਰ ਨਹੀਂ ਛੱਡਦੀ।

Sunny Leone last night on set Video viral
ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ

ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਆਉਣ ਵਾਲੀ ਫਿਲਮ ਦੀ। ਸੰਨੀ ਲਿਓਨ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ ‘ਕੋਕਾਕੋਲਾ’ ਦੀ ਸ਼ੂਟਿੰਗ ਕਰ ਰਹੀ ਹੈ। ਸੰਨੀ ਇਸ ਫਿਲਮ ਲਈ ਉੱਤਰ ਪ੍ਰਦੇਸ਼ ਦੀ ਪੇਂਡੂ ਭਾਸ਼ਾ ਵੀ ਸਿੱਖ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਸੰਨੀ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ‘ਚ ਉਹ ਪੇਂਡੂ ਭਾਸ਼ਾ ਬੋਲਦੀ ਨਜ਼ਰ ਆ ਰਹੀ ਸੀ।

Sunny Leone last night on set Video viral
ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ

ਸੰਨੀ ਲਿਓਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀ ਵੀਡੀਓ, ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਪਰ 27 ਜੂਨ ਨੂੰ ਸੰਨੀ ਨੇ ਜੋ ਵੀਡੀਓ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਉਹ ਥੋੜ੍ਹੀ ਡਰਾਉਣ ਵਾਲੀ ਹੈ।ਦਰਅਸਲ ‘ਚ ਕੱਲ੍ਹ ਰਾਤ ਸੰਨੀ ਲਿਓਨੀ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ ਹੈ।ਹੁਣ ਇਸ ਤੋਂ ਪਹਿਲਾਂ ਤੁਸੀਂ ਇਸ ਗੱਲ ਨੂੰ ਸਹੀ ਮੰਨ ਲਓ ਤਾਂ ਦੱਸ ਦਈਏ ਕਿ ਇਹ ਕੋਈ ਅਸਲ ਘਟਨਾ ਨਹੀਂ। ਸਗੋਂ ਇਹ ਸੰਨੀ ਦੀ ਫ਼ਿਲਮ ਦਾ ਹੀ ਸੀਨ ਹੈ ,ਜਿਸ ਦੀ ਸ਼ੂਟਿੰਗ ਇਸ ਸਮੇਂ ਚੱਲ ਰਹੀ ਹੈ।ਇਸ ਤੋਂ ਬਾਅਦ ਸੰਨੀ ਜ਼ਮੀਨ ‘ਤੇ ਡਿੱਗ ਜਾਂਦੀ ਹੈ ਤੇ ਕੁਝ ਦੇਰ ਨਾ ਉੱਠਣ ‘ਤੇ ਟੀਮ ਘਬਰਾ ਵੀ ਜਾਂਦੀ ਹੈ।

Graphic Warning ⚠️
Part 1:
we needed to post this on behalf of @sunnyleone so the whole world knows what happened last night on set! pic.twitter.com/klYVZHPvK6
— Sunny Leone (@SunnyLeone) June 27, 2019

ਇਸ ਤੋਂ ਬਾਅਦ ਸੰਨੀ ਨੇ ਦੂਜੀ ਵੀਡੀਓ ਸ਼ੇਅਰ ਕੀਤੀ ਹੈ,ਜਿਸ ‘ਚ ਦਿਖ ਰਿਹਾ ਹੈ ਕਿ ਸੰਨੀ ਦੇ ਨਾ ਉੱਠਣ ਦੀ ਵਜ੍ਹਾ ਤੋਂ ਹਰ ਕੋਈ ਟੈਂਨਸ਼ਨ ‘ਚ ਹੈ ਪਰ ਸੰਨੀ ਉੱਠਦੀ ਹੈ ਤੇ ਜ਼ੋਰ-ਜ਼ੋਰ ਦੀ ਹੱਸਣਾ ਸ਼ੁਰੂ ਕਰ ਦਿੰਦੀ ਹੈ। ਪਹਿਲੀ ਵੀਡੀਓ ਸ਼ੇਅਰ ਕਰਦਿਆਂ ਸੰਨੀ ਨੇ ਲਿਖਿਆ, ‘ਗ੍ਰਾਫਿਕ ਵਾਰਨਿੰਗ… ਪਾਰਟ 1… ਅਸੀਂ ਇਸ ਨੂੰ ਸੰਨੀ ਲਿਓਨੀ ਦੇ ਬਿਹਾਫ ‘ਤੇ ਪੋਸਟ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਪਿਛਲੀ ਰਾਤ ਸੈਟ ‘ਤੇ ਕੀ ਹੋਇਆ ਸੀ।

Graphic Warning ⚠️
Part 1:
we needed to post this on behalf of @sunnyleone so the whole world knows what happened last night on set! pic.twitter.com/klYVZHPvK6
— Sunny Leone (@SunnyLeone) June 27, 2019

ਦੂਜੀ ਵੀਡੀਓ ਨੂੰ ਸ਼ੇਅਰ ਕਰਦਿਆਂ ਸੰਨੀ ਨੇ ਲਿਖਿਆ, ‘ਗ੍ਰਾਫਿਕ ਵਾਰਨਿੰਗ… ਪਾਰਟ 2… ਥੈਂਕ ਗਾਡ ਸੰਨੀ ਲਿਓਨੀ ਠੀਕ ਹੈ…ਹਾਹਾਹਾ”।
-PTCNews