ਹੋਰ ਖਬਰਾਂ

ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ 'ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ

By Shanker Badra -- July 31, 2019 2:07 pm -- Updated:Feb 15, 2021

ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ 'ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ:ਮੁੰਬਈ : ਬਾਲੀਵੁੱਡ ਸਟਾਰ ਸੰਨੀ ਲਿਓਨ ਹਮੇਸ਼ਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਉਸ ਦੀਆਂ ਜ਼ਿਆਦਾਤਰ ਫਿਲਮਾਂ ‘ਚ ਉਸ ਨੇ ਹੱਦਾਂ ਪਾਰ ਹੀ ਕੀਤੀਆਂ ਹਨ। ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਨੇ ਬਾਲੀਵੁੱਡ ‘ਚ ਕਾਫੀ ਨਾਂ ਕਮਾ ਰਹੀ ਹੈ। ਬਾਲੀਵੁੱਡ ਦੀਆਂ ਕੁਝ ਫਿਲਮਾਂ ਵਿਚ ਕੰਮ ਕਰਕੇ ਸੰਨੀ ਲਿਓਨ ਨੇ ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਬੋਲਡ ਅਭਿਨੇਤਰੀ ਨੂੰ ਦਰਸ਼ਕ ਉਸ ਦੀ ਹਰ ਲੁੱਕ ‘ਚ ਪਸੰਦ ਕਰਦੇ ਹਨ ਤੇ ਸੰਨੀ ਵੀ ਆਪਣੇ ਫੈਨਜ਼ ਨੂੰ ਰੁਝਾਉਣ ਲਈ ਕੋਈ ਕਸਰ ਨਹੀਂ ਛੱਡਦੀ।

Sunny Leone mobile Number Shown In Movie ,Man Complains
ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ 'ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ

ਇਸ ਦੌਰਾਨ ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਕਈ ਲੋਕਾਂ ਨੂੰ ਚੱਕਰਾਂ 'ਚ ਪਾ ਦਿੱਤਾ ਹੈ ,ਜਿਸ ਕਾਰਨ ਦਿੱਲੀ ਦਾ ਇੱਕ ਨੌਜਵਾਨ ਪ੍ਰੇਸ਼ਾਨ ਹੋ ਗਿਆ ਹੈ। ਜਿਸ ਤੋਂ ਬਾਅਦ ਦੁਖੀ ਹੋਏ ਨੌਜਵਾਨ ਨੇ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਿਰੁਧ ਮੌਰਿਆ ਇਨਕਲਾਈਵ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ।

Sunny Leone mobile Number Shown In Movie ,Man Complains
ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ 'ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ

ਦਰਅਸਲ 'ਚ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਅਰਜੁਨ ਪਟਿਆਲਾ ਵਿੱਚ ਸੰਨੀ ਲਿਓਨੀ ਨੇ ਆਪਣਾ ਮੋਬਾਇਲ ਨੰਬਰ ਪੁਲਿਸ ਨੂੰ ਦੱਸਿਆ ਹੈ ਪਰ ਇਹ ਮੋਬਾਇਲ ਨੰਬਰ ਪੀਤਮਪੁਰਾ ਨਿਵਾਸੀ ਪੁਨੀਤ ਅਗਰਵਾਲ ਦਾ ਹੈ। ਫੋਨ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਸੰਨੀ ਲਿਓਨੀ ਦਾ ਮੋਬਾਇਲ ਨੰਬਰ ਹੈ।

Sunny Leone mobile Number Shown In Movie ,Man Complains
ਸੰਨੀ ਲਿਓਨ ਦੇ ਮੋਬਾਇਲ ਨੰਬਰ ਨੇ ਚੱਕਰਾਂ 'ਚ ਪਾਏ ਕਈ ਲੋਕ , ਕਰਦੇ ਨੇ ਅਸ਼ਲੀਲ ਗੱਲਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਰੀਦਕੋਟ ‘ਚ ਘਰ ਨੂੰ ਲੱਗੀ ਭਿਆਨਕ ਅੱਗ , ਬਜੁਰਗ ਜੋੜੇ ਦੀ ਹੋਈ ਮੌਤ

ਪੁਨੀਤ ਦਾ ਕਹਿਣਾ ਹੈ ਕਿ ਹੁਣ ਹਰ ਰੋਜ਼ 400 ਤੋਂ 500 ਲੋਕ ਉਸ ਨੂੰ ਫੋਨ ਕਰਦੇ ਹਨ। ਪੀੜਤ ਨੇ ਦੱਸਿਆ ਕਿ ਫੋਨ ਕਰਨ ਵਾਲੇ ਉਸ ਨਾਲ ਅਸ਼ਲੀਲ ਗੱਲਾਂ ਕਰਦੇ ਹਨ। ਇਸ ਤੋਂ ਤੰਗ ਆ ਕੇ ਉਨ੍ਹਾਂ ਨੇ ਐਤਵਾਰ ਨੂੰ ਮੌਰਿਆ ਇਨਕਲਾਈਵ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ।
-PTCNews