Mon, May 6, 2024
Whatsapp

ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀ

Written by  Shanker Badra -- April 10th 2018 12:48 PM -- Updated: April 27th 2018 05:40 PM
ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀ

ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀ

ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀ:ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਪੰਜਾਬੀ ਫਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਅੱਜ ਸੁਪਰੀਮ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ।ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀਹੁਣ ਇਹ ਫਿਲਮ 13 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਵਾਦਿਤ ਫਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਪੂਰਨ ਤੌਰ 'ਤੇ ਰੋਕ ਲਾਈ ਜਾਂਦੀ ਹੈ।ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀਉਨ੍ਹਾਂ ਨੇ ਕਿਹਾ ਕਿ ਫ਼ਿਲਮ ‘‘ਨਾਨਕ ਸ਼ਾਹ ਫ਼ਕੀਰ’’ ਵਿੱਚ ਗੁਰੂ ਨਾਨਕ ਸਾਹਿਬ, ਬੇਬੇ ਨਾਨਕੀ ਤੇ ਬੇਬੇ ਸੁਲੱਖਣੀ ਜੀ ਦੇ ਕਿਰਦਾਰ ਫ਼ਿਲਮੀ ਅਦਾਕਾਰਾਂ ਵੱਲੋਂ ਨਿਭਾਏ ਗਏ ਹਨ।ਸੁਪਰੀਮ ਕੋਰਟ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਨੂੰ ਦਿੱਤੀ ਹਰੀ ਝੰਡੀਜਦੋਂ ਕਿ ਦੁਨੀਆ ਦਾ ਕੋਈ ਵੀ ਮਨੁੱਖ ਗੁਰੂ ਸਾਹਿਬਾਨ ਦੀ ਭਾਵੇਂ ਨਾਟਕੀ / ਫ਼ਿਲਮੀ ਰੂਪ ’ਚ ਹੀ ਹੋਵੇ,ਬਰਾਬਰੀ ਨਹੀਂ ਕਰ ਸਕਦਾ।ਇਸ ਨਾਲ ਸਿੱਖ ਭਾਵਨਾਵਾਂ ਤਾਂ ਜ਼ਖ਼ਮੀ ਹੋਈਆਂ ਹੀ ਹਨ,ਸਿੱਖ ਸਿਧਾਂਤਾਂ,ਰਵਾਇਤਾਂ ਤੇ ਮਰਿਆਦਾ ਨਾਲ ਵੀ ਵੱਡਾ ਖਿਲਵਾੜ ਹੋਇਆ ਹੈ।ਦੱਸਿਆ ਜਾਂਦਾ ਹੈ ਕਿ ਫਿਲਮ ਦੇ ਨਿਰਮਾਤਾ ਨੇ ਕੋਰਟ 'ਚ ਅਪੀਲ ਕੀਤੀ ਸੀ। -PTCNews


Top News view more...

Latest News view more...