Fri, Apr 26, 2024
Whatsapp

ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ

Written by  Shanker Badra -- May 15th 2019 09:08 AM -- Updated: May 15th 2019 09:11 AM
ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ

ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ

ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ:ਤਲਵੰਡੀ ਸਾਬੋ : ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਅੰਦਰ ਗਰਮੀ ਦੇ ਬਾਵਜੂਦ ਚੋਣ ਪ੍ਰਚਾਰ ਪੂਰੇ ਜੋਰ ਸੋਰ ਨਾਲ ਕੀਤਾ ਜਾ ਰਿਹਾ ਹੈ।ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਆਪ ਦੀ ਉਮੀਦਵਾਰ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੋਰ ਨੂੰ ਝਟਕਾ ਲੱਗਾ ਹੈ। [caption id="attachment_295327" align="aligncenter" width="300"]Talwandi Sabo AAP women wing halqa President Including Many join SAD
ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ[/caption] ਓਥੇ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਮਨਜੀਤ ਕੌਰ ਸਮੇਤ ਸਰਕਲ ਇੰਚਾਰਜ ਰਣਜੀਤ ਸਿੰਘ ਅਤੇ ਰਣਜੀਤ ਸਿੰਘ ਬੰਗੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। [caption id="attachment_295326" align="aligncenter" width="300"]Talwandi Sabo AAP women wing halqa President Including Many join SAD
ਆਪ' ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ 'ਚ ਸ਼ਾਮਿਲ[/caption] ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲੇਗਾ। -PTCNews


Top News view more...

Latest News view more...