ਤਰਨਤਾਰਨ : ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇ ਝਾੜੀਆਂ 'ਚੋਂ ਮਿਲੇ ਦੋ ਬੰਬ

By Shanker Badra - September 28, 2019 9:09 am

ਤਰਨਤਾਰਨ : ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇ ਝਾੜੀਆਂ 'ਚੋਂ ਮਿਲੇ ਦੋ ਬੰਬ:ਪੱਟੀ :ਤਰਨਤਾਰਨ ਜ਼ਿਲ੍ਹੇ 'ਚ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਬਾਰੇ ਲਗਾਤਾਰ ਖ਼ਬਰਾਂ ਮਿਲ ਰਹੀਆਂ ਹਨ ਪਰ ਹੁਣਤਰਨਤਾਰਨ-ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇ ਝਾੜੀਆਂ ਵਿਚੋਂ ਦੋ ਬੰਬ ਮਿਲੇ ਹਨ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਇਹ ਬੰਬ ਨਕਾਰਾ ਹਨ, ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ।

TarnTaran Patti Road Village Lauhka Police recovers two bombs ਤਰਨਤਾਰਨ : ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇਝਾੜੀਆਂ 'ਚੋਂ ਮਿਲੇ ਦੋ ਬੰਬ

ਮਿਲੀ ਜਾਣਕਾਰੀ ਅਨੁਸਾਰ ਲੌਹਕਾ ਵਿਖੇ ਮੁੱਖ ਸੜਕ 'ਤੇ ਬਣੇ ਲੁੱਕ ਪਲਾਂਟ ਦੇ ਆਲੇ ਦੁਆਲੇ ਝਾੜੀਆਂ ਕੱਟਦਿਆਂ ਇਕ ਔਰਤ ਨੂੰ ਉੱਥੋਂ ਦੋ ਬੰਬ ਬਰਾਮਦ ਹੋਏ ਹਨ, ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤਾ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਕਤ ਬੰਬਾਂ ਨੂੰ ਕਬਜ਼ੇ ਵਿਚ ਲੈ ਲਿਆ।

TarnTaran Patti Road Village Lauhka Police recovers two bombs ਤਰਨਤਾਰਨ : ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇਝਾੜੀਆਂ 'ਚੋਂ ਮਿਲੇ ਦੋ ਬੰਬ

ਜਿਸ ਜਗ੍ਹਾ ਤੋਂ ਬੰਬ ਮਿਲੇ ਹਨ, ਉਥੇ ਸਮੇਂ -ਸਮੇਂ 'ਤੇ ਆਰਮੀ ਦੇ ਕੈਂਪ ਲੱਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੁੱਕ ਪਲਾਂਟ ਕੋਲੋਂ ਜੋ ਮਿਲਿਆ ਹੈ ਉਹ ਬੰਬ ਨਹੀਂ ਬਲਕਿ ਉਨ੍ਹਾਂ ਦਾ ਕੁਝ ਹਿੱਸਾ ਹੀ ਹੈ ਅਤੇ ਇਹ ਬਹੁਤ ਪੁਰਾਣਾ ਹੋਣ ਕਾਰਨ ਇਕ ਤਰ੍ਹਾਂ ਨਾਲ ਨਕਾਰਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਪੱਟੀ 'ਚ ਕਾਰਵਾਈ ਕੀਤੀ ਜਾ ਰਹੀ ਹੈ।

TarnTaran Patti Road Village Lauhka Police recovers two bombs ਤਰਨਤਾਰਨ : ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਵਿਖੇਝਾੜੀਆਂ 'ਚੋਂ ਮਿਲੇ ਦੋ ਬੰਬ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ : ਅਮਰੀਕਾ ਦੇ ਟੈਕਸਾਸ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ

ਇਸ ਮੌਕੇ ਡੀ.ਐੱਸ.ਪੀ. ਪੱਟੀ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਬੰਬ ਮਿਲੇ ਹਨ, ਉਥੇ ਸਮੇਂ -ਸਮੇਂ 'ਤੇ ਆਰਮੀ ਦੇ ਕੈਂਪ ਲੱਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੁੱਕ ਪਲਾਂਟ ਕੋਲੋਂ ਜੋ ਮਿਲਿਆ ਹੈ ਉਹ ਬੰਬ ਨਹੀਂ ਬਲਕਿ ਉਨ੍ਹਾਂ ਦਾ ਕੁਝ ਹਿੱਸਾ ਹੀ ਹੈ ਅਤੇ ਇਹ ਬਹੁਤ ਪੁਰਾਣਾ ਹੋਣ ਕਾਰਨ ਇਕ ਤਰ੍ਹਾਂ ਨਾਲ ਨਕਾਰਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਪੱਟੀ 'ਚ ਕਾਰਵਾਈ ਕੀਤੀ ਜਾ ਰਹੀ ਹੈ।
-PTCNews

adv-img
adv-img