ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ

tarntaran
ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ

ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ,ਤਰਨਤਾਰਨ: ਤਰਨਤਾਰਨ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਬੀਤੀ ਰਾਤ ਤਰਨਤਾਰਨ ਸ਼ਹਿਰ ਮੁਹੱਲਾ ਜਸਵੰਤ ਸਿੰਘ ਗਲੀ ਵਾਲਮੀਕ ਵਾਲੇ ਇਕ ਘਰ ਵਿੱਚੋਂ ਦੋ ਵਿਅਕਤੀਆਂ ਦਾ ਕਤਲ ਹੋਈਆਂ ਲਾਸ਼ਾਂ ਮਿਲੀਆਂ ਹਨ।

tarntaran
ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ

ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਲਾਸ਼ਾਂ ਪੂਰੀ ਤਰਾਂ ਖੂਨ ਨਾਲ ਲਿਬੜੀਆਂ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਲੋਕ ਬਹੁਤ ਡਰੇ ਹੋਏ ਹਨ।

tarntaran
ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਸਿਟੀ ਐਸ.ਐਚ.ਓ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਕੇ ਲਾਸ਼ਾਂ ਨੁੰ ਆਪਣਾ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਹੈ।

tarntaran
ਤਰਨਤਾਰਨ: ਇੱਕ ਘਰ ਚੋਂ 2 ਵਿਅਕਤੀਆਂ ਦੀਆਂ ਖੂਨ ਨਾਲ ਲਿੱਬੜੀਆਂ ਮਿਲੀਆਂ ਲਾਸ਼ਾਂ, ਇਲਾਕੇ ‘ਚ ਫੈਲੀ ਸਨਸਨੀ, ਤੁਸੀਂ ਵੀ ਦੇਖੋ ਤਸਵੀਰਾਂ

ਘਰ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

-PTC News