ਤਰਨਤਾਰਨ ‘ਚ 4 ਪ੍ਰਵਾਸੀ ਮਜ਼ਦੂਰਾਂ ਦੀ ਸਾਹ ਘੁੱਟਣ ਕਾਰਨ ਹੋਈ ਮੌਤ, ਜਾਣੋ ਮਾਮਲਾ

tarntarn
ਤਰਨਤਾਰਨ 'ਚ 4 ਪ੍ਰਵਾਸੀ ਮਜ਼ਦੂਰਾਂ ਦੀ ਸਾਹ ਘੁੱਟਣ ਕਾਰਨ ਹੋਈ ਮੌਤ, ਜਾਣੋ ਮਾਮਲਾ

ਤਰਨਤਾਰਨ ‘ਚ 4 ਪ੍ਰਵਾਸੀ ਮਜ਼ਦੂਰਾਂ ਦੀ ਸਾਹ ਘੁੱਟਣ ਕਾਰਨ ਹੋਈ ਮੌਤ, ਜਾਣੋ ਮਾਮਲਾ,ਤਰਨਤਾਰਨ: ਤਰਨਤਾਰਨ ‘ਚ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ, ਜਿਸ ਦੌਰਾਨ 4 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ।

tarntarn
ਤਰਨਤਾਰਨ ‘ਚ 4 ਪ੍ਰਵਾਸੀ ਮਜ਼ਦੂਰਾਂ ਦੀ ਸਾਹ ਘੁੱਟਣ ਕਾਰਨ ਹੋਈ ਮੌਤ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਪ੍ਰੀਤਮ ਗਾਰਡਨ ਪੈਲੇਸ ‘ਚ ਇਹਨਾਂ ਮਜ਼ਦੂਰਾਂ ਵੱਲੋਂ ਕਮਰੇ ਦੇ ਅੰਦਰ ਕੋਲੇ ਦੀ ਭੱਠੀ ਬਾਲ ਕੇ ਸੁੱਤੇ ਹੋਏ ਸਨ, ਜਿਸ ਕਾਰਨ ਮਜ਼ਦੂਰਾਂ ਦਾ ਸਾਹ ਘੁੱਟਣ ਕਾਰਨ ਮੌਤ ਹੋ ਗਈ ਅਤੇ ਇੱਕ ਮਜ਼ਦੂਰ ਬੇਹੋਸ਼ ਹੋ ਗਿਆ ਹੈ।

ਹੋਰ ਪੜ੍ਹੋ: ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਇਕੱਠੀ ਹੋਈ ਭੀੜ ,ਵਾਪਰਿਆ ਵੱਡਾ ਹਾਦਸਾ

tarntarn
ਤਰਨਤਾਰਨ ‘ਚ 4 ਪ੍ਰਵਾਸੀ ਮਜ਼ਦੂਰਾਂ ਦੀ ਸਾਹ ਘੁੱਟਣ ਕਾਰਨ ਹੋਈ ਮੌਤ, ਜਾਣੋ ਮਾਮਲਾ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੁਲਿਸ ਬੇਹੋਸ਼ ਮਜ਼ਦੂਰ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਅਤੇ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

-PTC News