ਪੀਟੀਸੀ ਨੈੱਟਵਰਕ ਖਿਲਾਫ ਮਿਥੀ ਸਾਜਿਸ਼ ਹਰ ਦਿਨ ਹੋ ਰਹੀ ਬੇਪਰਦਾ
ਚੰਡੀਗੜ੍ਹ, 11 ਮਾਰਚ 2022: ਪੰਜਾਬ ਭਰ ਵਿਚ ਮੀਡੀਆ ਭਾਈਚਾਰਾ ਪੀਟੀਸੀ ਦੇ ਐੱਮ.ਡੀ ਅਤੇ ਡਾਇਰੈਕਟਰ ਰਬਿੰਦਰ ਨਾਰਾਇਣ ਖਿਲਾਫ ਕੀਤੀ ਗਈ ਬਦਲਾਖੋਰੀ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰ ਰਿਹਾ ਹੈ। ਲੋਕ ਹੁਣ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਉਤਰ ਆਏ ਨੇ, ਵੇਖੋ ਬੇਪਰਦਾ ਸਾਜਿਸ਼ ਦਾ ਪੰਜਵਾਂ ਭਾਗ ਜੋ ਸੱਚ ਨੂੰ ਹੋਰ ਉਜਾਗਰ ਕਰ ਦੇਵੇਗਾ। -PTC News