ਦੇਸ਼

ਕੇਰਲ 'ਚ 'Monkeypox' ਦਾ ਤੀਜਾ ਮਾਮਲਾ ਆਇਆ ਸਾਹਮਣੇ

By Riya Bawa -- July 22, 2022 2:12 pm

ਨਵੀਂ ਦਿੱਲੀ: ਕੇਰਲ ਵਿੱਚ Monkeypox ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਕੁਝ ਦਿਨ ਪਹਿਲਾਂ ਵੀ ਕੇਰਲ 'ਚ ਬਾਂਦਰਪਾਕਸ ਦਾ ਮਾਮਲਾ ਸਾਹਮਣੇ ਆਇਆ ਸੀ। ਤੀਜੇ ਮਾਮਲੇ ਦੀ ਪੁਸ਼ਟੀ ਇੱਕ 35 ਸਾਲਾ ਵਿਅਕਤੀ ਵਿੱਚ ਹੋਈ ਹੈ ਜੋ 6 ਜੁਲਾਈ ਨੂੰ ਯੂਏਈ ਤੋਂ ਮੱਲਾਪੁਰਮ ਪਰਤਿਆ ਸੀ।

Kerala, July 22: India reported third Monkeypox case in Kerala. 

ਉਸ ਨੂੰ ਬੁਖਾਰ ਨਾਲ 13 ਤਰੀਕ ਨੂੰ ਮੰਜੇਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ 15 ਤਰੀਕ ਤੋਂ ਉਸ ਵਿੱਚ ਲੱਛਣ ਦਿਖਾਈ ਦੇਣ ਲੱਗੇ। ਉਸਦੇ ਪਰਿਵਾਰ ਅਤੇ ਨਜ਼ਦੀਕੀ ਸੰਪਰਕ ਨਿਗਰਾਨੀ ਅਧੀਨ ਹਨ।

Kerala, July 22: India reported third Monkeypox case in Kerala. 

ਇਹ ਵੀ ਪੜ੍ਹੋ: Punjab Weather Update: ਪੰਜਾਬ ਸਣੇ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੇ ਆਸਾਰ, ਜਾਣੋ ਆਪਣੇ ਸ਼ਹਿਰ ਦਾ ਹਾਲ

-PTC News

  • Share