Sat, Apr 27, 2024
Whatsapp

ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ

Written by  Shanker Badra -- January 31st 2018 12:45 PM -- Updated: January 31st 2018 12:46 PM
ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ

ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ

ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ:ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਰਾਜਸਥਾਨ ਦੀ ਮਹਿਲਾ ਐਮ.ਪੀ ਤੇ ਝੁੰਝੁਨੂ ਤੋਂ ਪਾਰਲੀਮੈਂਟ ਮੈਂਬਰ ਸੰਤੋਸ਼ ਅਹਲਾਵਤ ਨੇ ਇੱਕ ਅਜਿਹਾ ਕਦਮ ਚੁਕਿਆ ਹੈ ਜਿਸ ਨਾਲ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਭਾਜਪਾ ਦੀ ਇੱਕ ਮਹਿਲਾ ਪਾਰਲੀਮੈਂਟ ਮੈਂਬਰ ਨੇ ਵੱਡੀ ਮਿਸਾਲ ਪੇਸ਼ ਕੀਤੀ ਹੈ।ਉਨ੍ਹਾਂ ਨੇ ਆਪਣੀ ਬੇਟੀ ਨੂੰ ਘੋੜੀ 'ਤੇ ਬਿਠਾ ਕੇ ਬੇਟੇ-ਬੇਟੀ ਵਿੱਚ ਫਰਕ ਨਾ ਕਰਨ ਦਾ ਸੰਦੇਸ਼ ਦਿੱਤਾ ਹੈ।ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ ਦੱਸਿਆ ਜਾਂਦਾ ਹੈ ਕਿ ਰਾਜਸਥਾਨ ਦੀ ਇਕੱਲੀ ਮਹਿਲਾ ਐਮ.ਪੀ ਤੇ ਝੁੰਝੁਨੂ ਤੋਂ ਪਾਰਲੀਮੈਂਟ ਮੈਂਬਰ ਸੰਤੋਸ਼ ਅਹਲਾਵਤ ਦੀ ਬੇਟੀ ਗਾਰਗੀ ਦਾ ਵਿਆਹ 6 ਫਰਵਰੀ ਨੂੰ ਹੋਣਾ ਹੈ।ਇਸ ਤੋਂ ਪਹਿਲਾਂ ਕੱਲ੍ਹ ਰਾਤ ਗਾਰਗੀ ਦੀ ਬਿੰਦੌਰੀ ਕੱਢੀ ਗਈ।ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ ਇਸ ਦੌਰਾਨ ਗਾਰਗੀ ਨੂੰ ਘੋੜੀ 'ਤੇ ਬਿਠਾ ਕੇ ਸੂਰਜਗੜ੍ਹ ਕਸਬੇ ਵਿੱਚ ਘੁਮਾਇਆ ਗਿਆ।ਅਹਲਾਵਤ ਦੇ ਮੁਤਾਬਕ ਉਨ੍ਹਾਂ ਨੇ ਇਹ ਕਦਮ ਬੇਟੇ-ਬੇਟੀ ਦਾ ਫਰਕ ਮਿਟਾਉਣ ਦਾ ਸੰਦੇਸ਼ ਦੇਣ ਲਈ ਚੁੱਕਿਆ ਹੈ।ਬਿੰਦੌਰੀ ਇੱਕ ਤਰ੍ਹਾਂ ਬੇਟੇ ਦੀ ਸਵਾਰੀ ਕੱਢਣ ਦੀ ਪਰੰਪਰਾ ਹੈ।ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂ ਪਾਰਲੀਮੈਂਟ ਮੈਂਬਰ ਸੰਤੋਸ਼ ਅਹਲਾਵਤ ਦੀ ਬੇਟੀ ਗਾਰਗੀ ਨੂੰ ਲਾੜੇ ਵਾਂਗ ਸਜਾਇਆ ਗਿਆ ਅਤੇ ਘੋੜੀ 'ਤੇ ਬਿਠਾ ਕੇ ਬਿੰਦੌਰੀ ਕੱਢੀ ਗਈ।ਜ਼ਿਲਾ ਪ੍ਰੀਸ਼ਦ ਮੈਂਬਰ ਰਾਜੇਸ਼ ਅਹਲਾਵਤ ਨੇ ਚਿੜਾਵਾ ਰੋਡ ਨਿਵਾਸ ਤੋਂ ਬਿੰਦੌਰੀ ਰਵਾਨਾ ਹੋਈ ਅਤੇ ਅਹਲਾਵਤ ਦੇ ਘਰ ਪਹੁੰਚੀ।ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮ.ਪੀ ਨੇ ਚੁਕਿਆ ਇਹ ਕਦਮ,ਦੇਖੋ ਤਸਵੀਰਾਂਇਸ ਮੌਕੇ ਐਮ.ਪੀ ਸੰਤੋਸ਼ ਅਹਲਾਵਤ ਨੇ ਕਿਹਾ ਕਿ ਬੇਟੀ ਚਾਹੁੰਦੀ ਸੀ ਕਿ ਮੈਂ ਪਾਰਲੀਮੈਂਟ ਦੀ ਮੈਂਬਰ ਰਹਿੰਦੇ ਹੋਏ ਬੇਟਾ-ਬੇਟੀ ਦੀ ਬਰਾਬਰੀ ਲਈ ਇਕ ਮੁਹਿੰਮ ਸ਼ੁਰੂ ਕਰਾਂ ਤੇ ਮੈਂ ਸ਼ੁਰੂਆਤ ਘਰ ਤੋਂ ਕੀਤੀ ਹੈ। -PTCNews


Top News view more...

Latest News view more...