Fri, Apr 26, 2024
Whatsapp

ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇ ਆਤੀਸ਼ੀ ਨੂੰ ਗੋਆ ਇਕਾਈ ਦਾ ਬਣਾਇਆ ਇੰਚਾਰਜ

Written by  Shanker Badra -- February 29th 2020 11:07 AM -- Updated: February 29th 2020 11:56 AM
ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇ ਆਤੀਸ਼ੀ ਨੂੰ ਗੋਆ ਇਕਾਈ ਦਾ ਬਣਾਇਆ ਇੰਚਾਰਜ

ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇ ਆਤੀਸ਼ੀ ਨੂੰ ਗੋਆ ਇਕਾਈ ਦਾ ਬਣਾਇਆ ਇੰਚਾਰਜ

ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇ ਆਤੀਸ਼ੀ ਨੂੰ ਗੋਆ ਇਕਾਈ ਦਾ ਬਣਾਇਆ ਇੰਚਾਰਜ:ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ਦੇ ਇੰਚਾਰਜ ਵਿੱਚ ਫੇਰਬਦਲ ਕੀਤਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਫੇਰਬਦਲ ਕਰਦਿਆਂ ਮਨੀਸ਼ ਸਿਸੋਦੀਆ ਦੀ ਥਾਂ ਹੁਣ ਤਿਲਕ ਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦੀ ਕਮਾਂਡ ਸੌਂਪੀ ਗਈ ਹੈ। [caption id="attachment_392367" align="aligncenter" width="300"]Tilak Nagar MLA Jarnail Singh is AAP in-charge of Punjab, Atishi appointed in-charge of AAP's Goa unit ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇਆਤੀਸ਼ੀ ਨੂੰਗੋਆ ਇਕਾਈ ਦਾ ਬਣਾਇਆ ਇੰਚਾਰਜ[/caption] ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਕਾਲਕਾਜੀ ਤੋਂ ਵਿਧਾਇਕ ਆਤੀਸ਼ੀ ਅਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਆਮ ਆਦਮੀ ਪਾਰਟੀ ਵੱਲੋਂ ਅਤੀਸ਼ੀ ਨੂੰ ਗੋਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦਕਿ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। [caption id="attachment_392332" align="aligncenter" width="300"]Tilak Nagar MLA Jarnail Singh is AAP in-charge of Punjab, Atishi appointed in-charge of AAP's Goa unit ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਅਤੇਆਤੀਸ਼ੀ ਨੂੰਗੋਆ ਇਕਾਈ ਦਾ ਬਣਾਇਆ ਇੰਚਾਰਜ[/caption] ਦੱਸਿਆ ਜਾਂਦਾ ਹੈ ਕਿ ਦੋਵਾਂ ਆਗੂਆਂ ਨੂੰ ਇਨ੍ਹਾਂ ਸੂਬਿਆਂ 'ਚ ਵਿਕਾਸ ਦੀ ਰਾਜਨੀਤੀ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਦਿੱਲੀ ਵਿਚ ਵੱਡੀ ਜਿੱਤ ਮਗਰੋਂ ਆਮ ਆਦਮੀ ਪਾਰਟੀ ਦੇਸ਼ ਭਰ ਵਿਚ ਲੋਕਾਂ ਤੱਕ ਪਹੁੰਚ ਬਣਾ ਰਹੀ ਹੈ। ਪਿਛਲੇ ਦਿਨੀਂ ਦਿੱਲੀ ਚੋਣਾਂ 'ਚ ਫਿਰ ਦਿੱਲੀ ਦੇ ਲੋਕਾਂ ਨੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਹੈ। -PTCNews


Top News view more...

Latest News view more...