Sat, Apr 27, 2024
Whatsapp

ਪਾਰਟੀ ਦੀ ਮਜਬੂਤੀ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾਵਾਰ ਅਬਜਰਵਰ ਨਿਯੁਕਤ

Written by  Jagroop Kaur -- December 13th 2020 05:28 PM
ਪਾਰਟੀ ਦੀ ਮਜਬੂਤੀ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾਵਾਰ ਅਬਜਰਵਰ ਨਿਯੁਕਤ

ਪਾਰਟੀ ਦੀ ਮਜਬੂਤੀ ਲਈ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾਵਾਰ ਅਬਜਰਵਰ ਨਿਯੁਕਤ

ਚੰਡੀਗੜ• 13 ਦਸੰਬਰ--ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੁਤ ਕਰਨ ਅਤੇ ਪਿੰਡ ਪੱਧਰ ਤੱਕ ਸਾਰੀ ਪਾਰਟੀ ਜਥੇਬੰਦੀ ਨੂੰ ਕਾਇਮ ਕਰਨ ਲਈ ਯਕੀਨੀ ਬਣਾਉਣ ਵਾਸਤੇ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅਬਜਰਵਰਾਂ ਦੇ ਨਾਲ ਸਹਾਇਕ ਅਬਜਰਵਰ ਵੀ ਨਿਯੁਕਤ ਕੀਤੇ ਗਏ ਹਨ। ਉਪਰੋਕਤ ਅਬਜਰਵਰ ਆਪੋ-ਆਪਣੇ ਜ਼ਿਲੇ ਵਿੱਚ ਪਹਿਲੇ ਦੇ ਆਧਾਰ 'ਤੇ ਪਾਰਟੀ ਜਥੇਬੰਦੀ ਨੂੰ ਮੁਕੰਮਲ ਕਰਨਗੇ ਅਤੇ ਆ ਰਹੀਆਂ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਲਈ ਸਮੁੱਚੀ ਜਥੇਬੰਦੀ ਨੂੰ ਲਾਮਬੰਦ ਕਰਨਗੇ। ਅੱਜ ਜਾਰੀ ਕੀਤੀ ਗਈ ਸੁਚੀ ਅਨੁਸਾਰ ਵੱਖ-ਵੱਖ ਜ਼ਿਲਿਆਂ ਦੇ ਅਬਜਰਵਰ ਹੇਠ ਲਿਖੇ ਅਨੁਸਾਰ ਹੋਣਗੇ
SAD President Sukhbir Singh Badal announces 12 General Secretaries of the party
ਜਿਲਾ ਮੋਗਾ ਲਈ ਜਥੇਦਾਰ ਤੋਤਾ ਸਿੰਘ ਅਬਜਰਵਰ ਅਤੇ ਸ. ਮਨਪ੍ਰੀਤ ਸਿੰਘ ਇਯਾਲੀ ਸਹਾਇਕ ਅਬਜਰਵਰ, ਜਿਲਾ ਗੁਰਦਾਸਪੁਰ ਲਈ ਸ. ਬਿਕਰਮ ਸਿੰਘ ਮਜੀਠੀਆ ਅਬਜਰਵਰ ਅਤੇ ਸ. ਹਰਮੀਤ ਸਿੰਘ ਸੰਧੂ ਅਤੇ ਸ. ਇੰਦਰਇਕਬਾਲ ਸਿੰਘ ਅਟਵਾਲ ਸਹਾਇਕ ਅਬਜਰਵਰ, ਜਲੰਧਰ (ਦਿਹਾਤੀ) ਲਈ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਬਜਰਵਰ ਅਤੇ ਬੀਬੀ ਮਹਿੰਦਰ ਕੌਰ ਜੋਸ਼ ਤੇ ਸ਼੍ਰੀ ਐਸ.ਆਰ ਕਲੇਰ ਸਹਾਇਕ ਅਬਜਰਵਰ, ਲੁਧਿਆਣਾ (ਸ਼ਹਿਰ) ਲਈ ਡਾ. ਦਲਜੀਤ ਸਿੰਘ ਚੀਮਾ ਅਬਜਰਵਰ ਅਤੇ ਸ. ਸੁਰਜੀਤ ਸਿੰਘ ਕੋਹਲੀ,ਸ. ਇੰਦਰਮੋਹਨ ਸਿੰਘ ਬਜਾਜ ਅਤੇ ਮੁਹੱਮਦ ਉਵੈਸ ਸਹਾਇਕ ਅਬਜਰਵਰ, ਜਿਲਾ ਮੋਹਾਲੀ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਬਜਰਵਰ ਅਤੇ ਸ. ਚਰਨਜੀਤ ਸਿੰਘ ਬਰਾੜ ਸਹਾਇਕ ਅਬਜਰਵਰ, ਜਿਲਾ ਹੁਸ਼ਿਆਰਪੁਰ ਲਈ ਸ. ਸ਼ਰਨਜੀਤ ਸਿੰਘ ਢਿੱਲੋਂ ਅਬਜਰਵਰ ਅਤੇ ਡਾ. ਸੁਖਵਿੰਦਰ ਸੁੱਖੀ ਸਹਾਇਕ ਅਬਜਵਰ, ਜਿਲਾ ਫਾਜਲਿਕਾ
ਫਿਰੋਜਪੁਰ ਲਈ ਸ. ਜਨਮੇਜਾ ਸਿੰਘ ਸੇਖੋਂ ਅਬਜਰਵਰ ਅਤੇ ਫਾਜਲਿਕਾ ਲਈ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਸ. ਸਤਿੰਦਰਜੀਤ ਸਿੰਘ ਮਿੰਟਾ ਸਹਾਇਕ ਅਬਜਰਵਰ, ਜਿਲਾ ਫਿਰੋਜਪੁਰ ਲਈ ਸ. ਹਰਪ੍ਰੀਤ ਸਿੰਘ ਕੋਟਭਾਈ ਸਹਾਇਕ ਅਬਜਰਵਰ, ਜਿਲਾ ਸੰਗਰੂਰ ਲਈ ਸ. ਸਿਕੰਦਰ ਸਿੰਘ ਮਲੂਕਾ ਅਬਜਰਵਰ ਅਤੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਸਹਾਇਕ ਅਬਜਰਵਰ, ਜਲੰਧਰ (ਸ਼ਹਿਰ) ਲਈ ਸ. ਹੀਰਾ ਸਿੰਘ ਗਾਬੜੀਆ ਅਬਜਰਵਰ ਅਤੇ ਸ਼੍ਰੀ ਪਵਨ ਕੁਮਾਰ ਟੀਨੂੰ, ਨੁਸਰਤ ਅਲੀ ਖਾਂਨ ਅਤੇ ਸ੍ਰੀ ਜੀਵਨ ਧਵਨ ਸਹਾਇਕ ਅਬਜਰਵਰ, ਜਿਲਾ ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਲਈ ਸ. ਜਗਮੀਤ ਸਿੰਘ ਬਰਾੜ ਅਬਜਰਵਰ, ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਸਹਾਇਕ ਅਬਜਰਵਰ ਜਿਲਾ ਮਾਨਸਾ ਅਤੇ ਸ. ਵਰਦੇਵ ਸਿੰਘ ਮਾਨ ਸਹਾਇਕ ਅਬਜਰਵਰ ਜਿਲਾ ਸ਼੍ਰੀ ਮੁਕਤਸਰ ਸਾਹਿਬ, ਜਿਲਾ ਤਰਨ ਤਾਰਨ ਸ. ਗੁਲਜਾਰ ਸਿੰਘ ਰਾਣੀਕੇ ਅਬਜਰਵਰ |
ਸ. ਅਵਤਾਰ ਸਿੰਘ ਜੀਰਾ ਸਹਾਇਕ ਅਬਜਰਵਰ, ਪੁਲਿਸ ਜਿਲਾ ਜਗਰਾਉਂ ਲਈ ਸ. ਬਲਦੇਵ ਸਿੰਘ ਮਾਨ ਅਬਜਰਵਰ ਅਤੇ ਸ. ਤੀਰਥ ਸਿੰਘ ਮਾਹਲਾ ਸਹਾਇਕ ਅਬਜਰਵਰ, ਜਿਲਾ ਫਤਿਹਗੜ• ਸਾਹਿਬ ਲਈ ਸ. ਸੁਰਜੀਤ ਸਿੰਘ ਰੱਖੜਾ ਅਬਜਰਵਰ ਅਤੇ ਸ. ਦਰਸ਼ਨ ਸਿੰਘ ਸ਼ਿਵਾਲਿਕ ਸਹਾਇਕ ਅਬਜਰਵਰ, ਜਿਲਾ ਬਠਿੰਡਾ ਲਈ ਸ. ਮਨਤਾਰ ਸਿੰਘ ਬਰਾੜ ਅਬਜਰਵਰ ਅਤੇ ਸ. ਪਰਮਬੰਸ ਸਿੰਘ ਰੋਮਾਣਾ ਅਤੇ ਸ. ਦਿਲਰਾਜ ਸਿੰਘ ਭੂੰਦੜ ਸਹਾਇਕ ਅਬਜਰਵਰ, ਸ਼ਹੀਦ ਭਗਤ ਸਿੰਘ ਨਗਰ ਲਈ ਸ. ਸੋਹਣ ਸਿੰਘ ਠੰਡਲ ਅਬਜਰਵਰ, ਪੁਲਿਸ ਜਿਲਾ ਖੰਨਾ ਲਈ ਸ਼੍ਰੀ ਹਰੀਸ਼ ਰਾਏ ਢਾਂਡਾ ਅਬਜਰਵਰ ਅਤੇ ਸ. ਗਗਨਜੀਤ ਸਿੰਘ ਬਰਨਾਲਾ ਸਹਾਇਕ ਅਬਜਰਵਰ, ਜਿਲਾ ਰੋਪੜ ਲਈ ਸ. ਸੰਤਾ ਸਿੰਘ ਉਮੈਦਪੁਰ
ਅਬਜਰਵਰ ਅਤੇ ਸ. ਰਣਜੀਤ ਸਿੰਘ ਗਿੱਲ ਸਹਾਇਕ ਅਬਜਰਵਰ, ਜਿਲਾ ਪਟਿਆਲਾ (ਸ਼ਹਿਰੀ ਅਤੇ ਦਿਹਾਤੀ) ਲਈ ਸ਼੍ਰੀ ਪਰਕਾਸ਼ ਚੰਦ ਗਰਗ ਅਬਜਰਵਰ ਅਤੇ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਸਹਾਇਕ ਅਬਜਰਵਰ, ਜਿਲਾ ਫਰੀਦਕੋਟ ਲਈ ਸ. ਜੀਤਮਹਿੰਦਰ ਸਿੰਘ ਸਿੱਧੂ ਅਬਜਰਵਰ ਅਤੇ ਸ. ਜੋਗਿੰਦਰ ਸਿੰਘ ਜਿੰਦੂ ਸਹਾਇਕ ਅਬਜਰਵਰ, ਜਿਲਾ ਅੰਮ੍ਰਿਤਸਰ (ਦਿਹਾਤੀ) ਲਈ ਸ. ਲਖਬੀਰ ਸਿੰਘ ਲੋਧੀਨੰਗਲ ਅਬਜਰਵਰ, ਅੰਮ੍ਰਿਤਸਰ (ਸ਼ਹਿਰੀ) ਲਈ ਪ੍ਰੋ. ਵਿਰਸਾ ਸਿੰਘ ਵਲਟੋਹਾ ਅਬਜਰਵਰ ਅਤੇ ਸ. ਸਰਬਜੀਤ ਸਿੰਘ ਮੱਕੜ ਤੇ ਸ.ਅਮਰਪਾਲ ਸਿੰਘ ਬੋਨੀ ਅਜਨਾਲਾ ਸਹਾਇਕ ਅਬਜਰਵਰ,
ਜਿਲਾ ਕਪੂਰਥਲਾ ਲਈ ਸ. ਗੁਰਪ੍ਰਤਾਪ ਸਿੰਘ ਵਡਾਲਾ ਅਬਜਰਵਰ ਅਤੇ ਸ. ਬਲਦੇਵ ਸਿੰਘ ਖਹਿਰਾ ਸਹਾਇਕ ਅਬਜਰਵਰ, ਜਿਲਾ ਬਰਨਾਲਾ ਲਈ ਸ. ਇਕਬਾਲ ਸਿੰਘ ਝੂੰਦਾ ਅਬਜਰਵਰ ਅਤੇ ਸ. ਜਗਦੀਪ ਸਿੰਘ ਨਕੱਈ ਤੇ ਸ. ਬਰਜਿੰਦਰ ਸਿੰਘ ਬਰਾੜ ਸਹਾਇਕ ਅਬਜਰਵਰ ਅਤੇ ਜਿਲਾ ਪਠਾਨਕੋਟ ਲਈ ਸ. ਗੁਰਬਚਨ ਸਿੰਘ ਬੱਬੇਹਾਲੀ ਅਬਜਰਵਰ ਹੋਣਗੇ।

Top News view more...

Latest News view more...