ਬੇਕਾਬੂ ਹੋਏ ਟਰੱਕ ਨੇ ਹਵਾ ‘ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ

accident
ਬੇਕਾਬੂ ਹੋਏ ਟਰੱਕ ਨੇ ਹਵਾ 'ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ

ਬੇਕਾਬੂ ਹੋਏ ਟਰੱਕ ਨੇ ਹਵਾ ‘ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ,ਅਕਸਰ ਹੀ ਅਸੀਂ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ, ਜਿਸ ‘ਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਕਿ ਜਿਹੜੀਆਂ ਪਹਿਲੀ ਝਲਕ ‘ਤੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ,

accident
ਬੇਕਾਬੂ ਹੋਏ ਟਰੱਕ ਨੇ ਹਵਾ ‘ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ

ਤੇ ਕੁਝ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਦੇਖ ਤੁਹਾਡੇ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈਂਦੇ। ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਟਰੈਫਿਕ ਲਾਈਟਾਂ ‘ਤੇ ਖੜੇ ਲੋਕਾਂ ਨੂੰ ਇੱਕ ਬੇਕਾਬੂ ਹੋਏ ਟਰੱਕ ਵੱਲੋਂ ਕੁਚਲਿਆ ਜਾਂਦਾ ਹੈ।

accident
ਬੇਕਾਬੂ ਹੋਏ ਟਰੱਕ ਨੇ ਹਵਾ ‘ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ

ਦੱਸ ਦੇਈਏ ਕਿ ਇਹ ਅਜੇ ਤੱਕ ਪਤਾ ਨਹੀਂ ਚੱਲਿਆ ਕਿ ਇਹ ਵੀਡੀਓ ਕਿਥੋਂ ਦੀ ਹੈ, ਪਰ ਸੀਸੀਟੀਵੀ ‘ਚ ਕੈਦ ਹੋਈ ਫੁਟੇਜ ਦੇ ਮੁਤਾਬਕ ਇਹ ਘਟਨਾ 2 ਜਨਵਰੀ ਹੈ।ਤੁਸੀ ਵੀਡੀਓ ‘ਚ ਸਾਫ ਦੇਖ ਸਕਦੇ ਹੋ ਲੋਕ ਟਰੈਫਿਕ ਲਾਈਟਾਂ ‘ਤੇ ਖੜੇ ਹਨ ‘ਤੇ ਹਰੀ ਬੱਤੀ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

accident
ਬੇਕਾਬੂ ਹੋਏ ਟਰੱਕ ਨੇ ਹਵਾ ‘ਚ ਉਛਾਲੇ ਕਈ ਮੋਟਰਸਾਈਕਲ ਸਵਾਰ, ਲੋਕਾਂ ਨੂੰ ਦਰੜਦਾ ਵਧਿਆ ਅੱਗੇ, ਦੇਖੋ ਰੂਹ ਕੰਬਾਊ ਵੀਡੀਓ

ਪਰ ਪਿੱਛੋਂ ਇੱਕ ਤੇਜ਼ ਰਫਤਾਰ ਨਾਲ ਟਰੱਕ ਆਉਂਦਾ ਹੈ ਕਿ ਸਾਰੇ ਲੋਕਾਂ ਨੂੰ ਕੁਚਲ ਕੇ ਅੱਗੇ ਲੰਘ ਜਾਂਦਾ ਹੈ। ਇਸ ਘਟਨਾ ‘ਚ ਬਹੁਤ ਸਾਰੇ ਲੋਕ ਚਪੇਟ ‘ਚ ਆ ਜਾਂਦੇ ਹਨ, ਜਿਸ ਦੌਰਾਨ ਕਈਆਂ ਦੀ ਮੌਕੇ ‘ਤੇ ਮੌਤ ਹੋ ਜਾਂਦੀ ਹੈ ਤੇ ਕਈ ਜ਼ਖਮੀ ਹੋ ਜਾਂਦੇ ਨੇ ਜਿੰਨਾਂ ਨੂੰ ਦੂਸਰੇ ਲੋਕਾਂ ਵੱਲੋਂ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਜਾਂਦਾ ਹੈ।

-PTC News