Fri, Apr 26, 2024
Whatsapp

ਟੀਵੀ ਜਗਤ ਦੇ ਇਸ ਸੁਪਰ ਸਟਾਰ ਨੇ ਸਿੱਖ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਦੇਖੋ ਵੀਡੀਓ

Written by  Jashan A -- April 21st 2019 06:18 PM -- Updated: April 21st 2019 06:21 PM
ਟੀਵੀ ਜਗਤ ਦੇ ਇਸ ਸੁਪਰ ਸਟਾਰ ਨੇ ਸਿੱਖ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਦੇਖੋ ਵੀਡੀਓ

ਟੀਵੀ ਜਗਤ ਦੇ ਇਸ ਸੁਪਰ ਸਟਾਰ ਨੇ ਸਿੱਖ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਦੇਖੋ ਵੀਡੀਓ

ਟੀਵੀ ਜਗਤ ਦੇ ਇਸ ਸੁਪਰ ਸਟਾਰ ਨੇ ਸਿੱਖ ਰੀਤੀ ਰਿਵਾਜਾਂ ਨਾਲ ਕਰਵਾਇਆ ਵਿਆਹ, ਦੇਖੋ ਵੀਡੀਓ,ਟੀਵੀ ਪਰਦੇ 'ਤੇ ਧੂੰਮਾਂ ਪਾਉਣ ਵਾਲੇ ਟੀਵੀ ਅਦਾਕਾਰ ਸ਼ਰਦ ਮਲਹੋਤਰਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸ਼ਰਦ ਮਲਹੋਤਰਾ ਨੇ ਰਿਪਸੀ ਭਾਟੀਆ ਨਾਲ ਵਿਆਹ 4 ਲਾਵਾਂ ਲਈਆਂ ਹਨ।

 
View this post on Instagram
 

#RipSha @sharadmalhotra009 @ripci.bhatia #gurudwara #wedding ??❤❤❤ #RipShaKiShaadi aww how cutely he is holding his dad to climb stairs ❤?

A post shared by ?SSHARAD OUR ROCKSTAR? (@ssharadmalhotraa_fanclub) on


ਇਹ ਵਿਆਹ ਸਿੱਖ ਰੀਤੀ ਰਿਵਾਜਾਂ ਮੁਤਾਬਿਕ ਗੁਰਦੁਆਰਾ ਸਾਹਿਬ ਵਿੱਚ ਹੋਇਆ ਹੈ। ਇਸ ਜੋੜੀ ਦੇ ਆਨੰਦ ਕਾਰਜਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ , ਜਿਸ ਤੁਸੀਂ ਇਹਨਾਂ ਦੇ ਵਿਆਹ ਨੂੰ ਸਾਫ਼ ਦੇਖ ਸਕਦੇ ਹੋ। ਹੋਰ ਪੜ੍ਹੋ:ਵਿਆਹ ਦੀ ਪਾਰਟੀ ‘ਚ ਡੀਜੇ ‘ਤੇ ਗਾਣੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ,ਔਰਤ ਦੀ ਮੌਤ ਵਿਆਹ ਦੇ ਸਮੇਂ ਸ਼ਰਦ ਨੇ ਜਿਥੇ ਸਫੈਦ ਰੰਗ ਦੀ ਸ਼ੇਰਵਾਨੀ ਤੇ ਪਿੰਕ ਰੰਗ ਦੀ ਪੱਗ ਬੰਨੀ ਹੋਈ ਸੀ, ਉਥੇ ਹੀ ਰਿਪਸੀ ਵੀ ਪਿੰਕ ਰੰਗ ਦੇ ਲਹਿੰਗੇ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ।
 
View this post on Instagram
 

#glimpse of #RipSha @sharadmalhotra009 @ripci.bhatia #gurudwara #wedding ??❤❤❤ #RipShaKiShaadi o god dey r taking pheras :')

A post shared by ?SSHARAD OUR ROCKSTAR? (@ssharadmalhotraa_fanclub) on

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਸੇਰੇਮਨੀ ਦੌਰਾਨ ਟੀਵੀ ਦੇ ਕਈ ਮਸ਼ਹੂਰ ਸਟਾਰ ਨਜ਼ਰ ਆਏ ਸਨ। ਇਸ ਜੋੜੀ ਦੀ ਮਹਿੰਦੀ ਦੀ ਰਸਮ ਪ੍ਰਾਈਵੇਟ ਰੱਖੀ ਗਈ ਸੀ।
 
View this post on Instagram
 

#SsharadMalhotra @sharadmalhotra009 #haldi #RipShaKiShaadi ??❤❤❤

A post shared by ?SSHARAD OUR ROCKSTAR? (@ssharadmalhotraa_fanclub) on

-PTC News

Top News view more...

Latest News view more...