Fri, Apr 26, 2024
Whatsapp

ਅੰਕਿਤਾ ਸ਼ਰਮਾ ਦੇ ਨਖਰਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ

Written by  Joshi -- August 18th 2018 08:56 PM -- Updated: August 18th 2018 09:09 PM
ਅੰਕਿਤਾ ਸ਼ਰਮਾ ਦੇ ਨਖਰਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ

ਅੰਕਿਤਾ ਸ਼ਰਮਾ ਦੇ ਨਖਰਿਆਂ ਨੇ ਲੁੱਟਿਆ ਦਰਸ਼ਕਾਂ ਦਾ ਦਿਲ

ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਦੀ ਅਦਾਕਾਰੀ ਸਭ ਨੇ ਹੀ ਬਹੁਤ ਪਸੰਦ ਕੀਤੀ ਹੈ। ਟੀ ਵੀ ਜਗਤ ਦੀ ਦੁਨੀਆਂ ਵਿੱਚ ਉਸਨੇ ਆਪਣੀ ਅਦਾਕਾਰੀ ਨਾਲ ਉਸਨੇ ਸਭ ਦੇ ਮਨਾਂ ਨੁੰ ਮੋਹਿਆ ਹੈ। ਹਾਲ ਹੀ ਵਿੱਚ ਉਸਨੇ ਆਪਣੀ ਵੀਡਿਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਗੱਲ 'ਤੇ ਕਿੱਲ ਨਾ ਹੋਣ ਦੇ ਅਹਿਸਾਸ ਦੀ ਗੱਲ ਆਖ ਰਹੀ ਹੈ।

When you realise you don’t have the “kaala til” ?

A post shared by Ankitta Sharma (@iamankittasharma) on


ਅੰਕਿਤਾ ਸ਼ਰਮਾ ਬਾਰੇ ਦੱਸ ਦੇਈਏ ਕਿ ਉਹ ਮਿਸ ਪੀਟੀਸੀ ਪੰਜਾਬਣ ੨੦੧੨, ਬਿਗ ਬਾਸ ੧੦, ਰਾਇਜ਼ਿੰਗ ਸਟਾਰਜ਼ ਅਤੇ ਕਈ ਹੋਰ ਰਿਐਲਿਟੀ ਸ਼ੋਅਜ਼ ਦਾ ਹਿੱਸਾ ਬਣ ਚੁੱਕੀ ਹੈ। ਲਾਜਵੰਤੀ ਵਿੱਚ ਲਾਜਵੰਤੀ ਦਾ , ਯੇ ਵਾਅਦਾ ਰਹਾ 'ਚ ਮੇਹਰ ਖੰਨਾਂ ਅਤੇ ਏਕ ਸ਼ਿੰਗਾਰ ਸਵਾਭੀਮਾਨ ਵਿੱਚ ਨੈਨਾ ਕਰਨ ਸਿੰਘ ਚੌਹਾਨ ਟੀਵੀ ਸੀਰੀਅਲ ਵਿੱਚ ਮੁੱਖ ਕਿਰਦਾਰ ਨਿਭਾਏ ਹਨ। ਟੀਵੀ ਜਗਤ ਦੀ ਦੁਨੀਆਂ ਵਿੱਚ ਕਈ ਅਵਾਰਡ ਆਪਣੇ ਨਾਮ ਕਰ ਚੁੱਕੀ ਅੰਕਿਤਾ ਸ਼ਰਮਾ ਦੀ ਸ਼ੋਸ਼ਲ ਮੀਡੀਆ 'ਤੇ ਗੋਰੇ ਗੋਰੇ ਗਾਲੋਂ ਪਰ ਹੈ ਕਾਲਾ ਕਾਲਾ ਤਿਲ ਵਾਲੀ ਵੀਡਿਓ ਬਹੁਤ ਵਾਇਰਲ ਹੋਈ ਹੈ। —PTC News

Top News view more...

Latest News view more...