ਹੋਰ ਖਬਰਾਂ

ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਨੇ ਇਸ ਗੀਤ 'ਤੇ ਕੀਤਾ ਖੂਬ ਡਾਂਸ ,ਵੀਡਿਓ ਵਾਇਰਲ

By Shanker Badra -- August 25, 2018 6:08 pm -- Updated:Feb 15, 2021

ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਨੇ ਇਸ ਗੀਤ 'ਤੇ ਕੀਤਾ ਖੂਬ ਡਾਂਸ ,ਵੀਡਿਓ ਵਾਇਰਲ:ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਦੀ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡਿਓ ਵਾਇਰਲ ਹੋ ਰਹੀ ਹੈ।ਜਿਸ ਦੇ ਵਿੱਚ ਉਹ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ।ਟੀਵੀ ਅਦਾਕਾਰਾ ਅੰਕਿਤਾ ਸ਼ਰਮਾ ਦੀ ਅਦਾਕਾਰੀ ਸਭ ਨੇ ਹੀ ਬਹੁਤ ਪਸੰਦ ਕੀਤੀ ਹੈ।ਉਸਨੇ ਆਪਣੀ ਅਦਾਕਾਰੀ ਨਾਲ ਸਭਨਾਂ ਦੇ ਦਿਲਾਂ ਨੂੰ ਮੋਹਿਆ ਹੈ।ਹਾਲ ਹੀ ਵਿੱਚ ਉਸਨੇ ਆਪਣੀ ਵੀਡਿਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਗੀਤ ਪ੍ਰੇਮ ਰਤਨ ਧਨ ਪਾਇਓ 'ਤੇ ਡਾਂਸ ਕਰ ਰਹੀ ਹੈ।

ਦੱਸ ਦੇਈਏ ਕਿ ਅੰਕਿਤਾ ਸ਼ਰਮਾ ਮਿਸ ਪੀਟੀਸੀ ਪੰਜਾਬਣ 2012 ,ਬਿਗ-ਬਾਸ ਸੀਜ਼ਨ 10 , ਰਾਇਜ਼ਿੰਗ ਸਟਾਰਜ਼ ਅਤੇ ਕਈ ਹੋਰ ਰਿਐਲਿਟੀ ਸ਼ੋਅਜ਼ ਦਾ ਹਿੱਸਾ ਬਣ ਚੁੱਕੀ ਹੈ।ਟੀਵੀ ਅਦਾਕਾਰਾ ਨੇ ਲਾਜਵੰਤੀ ਵਿੱਚ ਲਾਜਵੰਤੀ ਦਾ ,ਯੇ ਵਾਅਦਾ ਰਹਾ ‘ਚ ਮੇਹਰ ਖੰਨਾਂ ਅਤੇ ਏਕ ਸ਼ਿੰਗਾਰ ਸਵਾਭੀਮਾਨ ਵਿੱਚ ਨੈਨਾ ਕਰਨ ਸਿੰਘ ਚੌਹਾਨ ਟੀਵੀ ਸੀਰੀਅਲ ਵਿੱਚ ਮੁੱਖ ਕਿਰਦਾਰ ਨਿਭਾਏ ਹਨ।

-PTCNews

  • Share