Fri, Apr 26, 2024
Whatsapp

ਕੌਣ ਹੈ ਇਹ ਬੱਚਾ, ਕਿਸ ਕੈਟਾਗਿਰੀ 'ਚ ਮਿਲੀ ਹੈ ਇਸਨੂੰ ਜਗ੍ਹਾ? 

Written by  Joshi -- July 08th 2017 02:25 PM
ਕੌਣ ਹੈ ਇਹ ਬੱਚਾ, ਕਿਸ ਕੈਟਾਗਿਰੀ 'ਚ ਮਿਲੀ ਹੈ ਇਸਨੂੰ ਜਗ੍ਹਾ? 

ਕੌਣ ਹੈ ਇਹ ਬੱਚਾ, ਕਿਸ ਕੈਟਾਗਿਰੀ 'ਚ ਮਿਲੀ ਹੈ ਇਸਨੂੰ ਜਗ੍ਹਾ? 

ਬ੍ਰਿਟਿਸ਼ ਕੋਲੰਬੀਆ:  ਕੈਨੇਡਾ ਵਿੱਚ ਇੱਕ ਬੱਚੇ ਦੀ ਪੈਦਾਇਸ਼ 'ਤੇ ਉਸਨੂੰ ਇੱਕ ਅਨੂਟਾ ਸਿਹਤ ਕਾਡ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਸਦੇ ਲਿੰਗ ਬਾਰੇ ਕੋਈ ਜਾਣਕਾਰੀ ਨਹੀਂ ਦੱਸੀ ਗਈ ਹੈ। (Unknown category kid canada)

ਇਸਦਾ ਭਾਵ ਹੈ ਕਿ ਉਸਨੂੰ "ਇਸਤਰੀ" (ਫੀਮੇਲ) ਜਾਂ ਪੁਰਸ਼ (ਮੇਲ) ਨਹੀਂ ਲਿਖਿਆ ਗਿਆ ਹੈ। ਇਸ ਕੈਟਾਗਰੀ ਵਿੱਚ ਲਿੰਗ ਕਾਲਮ 'ਤੇ "ਯੂ" ਲਿਖਿਆ ਗਿਆ ਹੈ, ਜਿਸਦਾ ਮਤਲਬ ਹੈ - ਨਾਮਾਲੂਮ ਭਾਵ ਜਾਣਕਾਰੀ ਨਹੀਂ।unknown category kid canada
ਦਰਅਸਲ, ਲਿੰਗ ਫਰੀ ਆਈ.ਡੀ ਸੰਗਠਨ ਅਨੁਸਾਰ ਸੇਰਿਲ ਅਤੀ ਡੋਟੀ ਦਾ ਜਨਮ ਹੋਣ ਤੋਂ ਬਾਅਦ ਉਸਦੇ ਲਿੰਗ ਦਾ ਨਿਰੀਖਣ ਨਹੀਂ ਹੋ ਪਾਇਆ।

ਇਸ ਕਾਰਨ ਉਸਦੇ ਮਾਂ-ਬਾਪ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਨੂੰ ਕਿਸੇ ਲਿੰਗ ਕੈਟਾਗਰੀ 'ਚ ਰੱਖਿਆ ਜਾਵੇ। ਨਵੰਬਰ 'ਚ ਜਨਮੇ ਇਸ ਬੱਚੇ ਦਾ ਸਿਹਤ ਕਾਰਡ ਅਪ੍ਰੈਲ ਵਿੱਚ ਜਾਰੀ ਕੀਤਾ ਗਿਆ ਹੈ।

—PTC News

  • Tags

Top News view more...

Latest News view more...