ਸਰਕਾਰੀ ਨੌਕਰੀ ਦੇ ਚਾਹਵਾਨ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਵੱਡੀ ਖ਼ਬਰ, UPSC ਨੇ ਕੱਢੀਆਂ ਅਸਾਮੀਆਂ

upsc
ਸਰਕਾਰੀ ਨੌਕਰੀ ਦੇ ਚਾਹਵਾਨ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਵੱਡੀ ਖ਼ਬਰ, UPSC ਨੇ ਕੱਢੀਆਂ ਅਸਾਮੀਆਂ

ਸਰਕਾਰੀ ਨੌਕਰੀ ਦੇ ਚਾਹਵਾਨ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਵੱਡੀ ਖ਼ਬਰ, UPSC ਨੇ ਕੱਢੀਆਂ ਅਸਾਮੀਆਂ

ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਹੁਣ ਜਲਦੀ ਹੀ ਬੇਰੁਜਗਾਰਾਂ ਲਈ upsc ਵੱਲੋਂ ਵੱਡੀ ਭਰਤੀ ਖੋਲੀ ਹੈ। ਦਰਅਸਲ Union Public Service Commission ਨੇ ਆਪਣੇ ਕਈ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਦੀ ਯੋਗਤਾ 12ਵੀਂ ਜਮਾਤ ਪਾਸ ਰੱਖੀ ਗਈ ਹੈ। UPSC ਨੇ NDA NA ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

upsc
ਸਰਕਾਰੀ ਨੌਕਰੀ ਦੇ ਚਾਹਵਾਨ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਵੱਡੀ ਖ਼ਬਰ, UPSC ਨੇ ਕੱਢੀਆਂ ਅਸਾਮੀਆਂ

ਚਾਹਵਾਨ ਬਿਨੈਕਾਰ UPSC Recruitment ‘ਤੇ ਜਾ ਕੇ ਸਰਚ ਕਰਨ ਅਤੇ ਇਨ੍ਹਾਂ ਅਹੁਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

upsc
ਸਰਕਾਰੀ ਨੌਕਰੀ ਦੇ ਚਾਹਵਾਨ 12ਵੀਂ ਜਮਾਤ ਪਾਸ ਨੌਜਵਾਨਾਂ ਲਈ ਵੱਡੀ ਖ਼ਬਰ, UPSC ਨੇ ਕੱਢੀਆਂ ਅਸਾਮੀਆਂ

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਅਹੁਦਿਆਂ ਦੀ ਕੁੱਲ ਗਿਣਤੀ 392 ਹੈ ਅਤੇ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 4 ਫਰਵਰੀ 2019 ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਨੌਕਰੀ ਲਈ ਚੋਣ ਪ੍ਰਕ੍ਰਿਆ ਅਤੇ ਆਖਰੀ ਤਾਰੀਖ, ਅਹੁਦਿਆਂ ਲਈ ਅਪਲਾਈ ਕਰਨ ਲਈ ਉਮਰ ਹੱਦ ਆਦਿ ਦਾ ਪਤਾ ਕਰਨ ਲਈ ਵੈੱਬਸਾਈਟ ‘ਤੇ ਜਾ ਕੇ ਲੋਗ ਇਨ ਕਰ ਸਕਦੇ ਹਨ। ਜਿਸ ਦਾ ਲਿੰਕ www.upsconline.nic.in ਇਹ ਹੈ।

-PTC News