Fri, Apr 26, 2024
Whatsapp

ਇਸ ਵਿਭਾਗ ਨੇ ਕੱਢੀਆਂ ਕਈ ਅਹੁਦਿਆਂ ਲਈ ਅਸਾਮੀਆਂ, ਇੰਝ ਕਰੋ ਅਪਲਾਈ

Written by  Joshi -- January 15th 2018 04:27 PM
ਇਸ ਵਿਭਾਗ ਨੇ ਕੱਢੀਆਂ ਕਈ ਅਹੁਦਿਆਂ ਲਈ ਅਸਾਮੀਆਂ, ਇੰਝ ਕਰੋ ਅਪਲਾਈ

ਇਸ ਵਿਭਾਗ ਨੇ ਕੱਢੀਆਂ ਕਈ ਅਹੁਦਿਆਂ ਲਈ ਅਸਾਮੀਆਂ, ਇੰਝ ਕਰੋ ਅਪਲਾਈ

UPSC vacancies for assistant professor and other vacancies: UPSC ਵਿਭਾਗ ਵੱਲੋਂ ਅਸਿਸਟੈਂਟ ਪ੍ਰੋਫੈਸਰ ਸਮੇਤ ਕਈ ਅਹੁਦਿਆਂ 'ਤੇ ਅਸਾਮੀਆਂ ਨਿਕਲੀਆਂ ਹਨ, ਜਿੰਨ੍ਹਾਂ ਲਈ ਅਰਜ਼ੀ ਦੇਣ ਦੀ ਆਖਰੀ ਤਰੀਕ ਤਾਰੀਖ 1 ਫਰਵਰੀ ਹੈ। ਇਹਨਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਤੁਸੀਂ ਆਨਲਾਈਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੈਬਸਾਈਟ 'ਤੇ ਜਾ ਸਕਦੇ ਹੋ। UPSC vacancies for assistant professor and other vacanciesUPSC vacancies for assistant professor and other vacancies: : ਇਸ ਲਈ ਵੈਬਸਾਈਟ ਹੈ: www.upsconline.nic.in, ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਚੁਣਿੰਦਾ ਅਹੁਦੇ ਲਈ ਅਪਲਾਈ ਕਰ ਸਕਦੇ ਹੋ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (www.upsconline.nic.in) ਅਹੁਦੇ- 23, ਸਿੱਖਿਅਕ ਯੋਗਤਾ, ਐੈੱਮ.ਬੀ.ਬੀ.ਐੈੱਸ./ਮਾਸਟਰ ਡਿਗਰੀ ਅਤੇ ਜਾਂ ਹੋਰ ਨਿਰਧਾਰਤ ਯੋਗਤਾਵਾਂ। ਅਹੁਦਿਆਂ ਦਾ ਨਾਮ: ਅਸਿਸਟੈਂਟ ਪ੍ਰੋਫੈਸਰ, ਕੈਮਿਸਟ, ਸਾਇੰਟਿਸਟ, ਮੈਡੀਕਲ ਅਫਸਰ ਆਦਿ। ਉਮਰ - ਵੱਧ ਤੋਂ ਵੱਧ 35/40/43 ਸਾਲ UPSC vacancies for assistant professor and other vacanciesਅਪਲਾਈ ਕਰਨ ਦਾ ਤਰੀਕਾ www.upsconline.nic.in 'ਤੇ ਜਾ ਕੇ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਸੰਬੰਧਿਤ ਵੈਬਸਾਈਟ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰੋ ਅਤੇ ਫੀਸ (ਜੇਕਰ ਕੋਈ ਹੈ), ਭਰ ਕੇ ਸੰਬੰਧਤ ਦਸਤਾਵੇਜ਼ ਆਨਲਾਈਨ ਅਲੋਡ ਕਰੋ। ਅਪਲਾਈ ਕਰ ਦੀ ਆਖਰੀ ਤਾਰੀਖ- ਫਰਵਰੀ 1, 2018 ਅਰਜ਼ੀ ਦੀ ਫੀਸ- ਮੁਫਤ (ਐੈੱਸ.ਟੀ./ਐੈੱਸ.ਟੀ. /ਪੀ. ਸ਼੍ਰੇਣੀ) , ਹੋਰ ਸ਼੍ਰੇਣੀਆਂ ਲਈ 25 ਰੁਪਏ। ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਇਸ ਸੰਬੰਧੀ ਈਮੇਲ ਆਵੇਗੀ, ਜਿਸ ਤੋਂ ਤੁਸੀਂ ਅਗਲੇਰੀ ਪ੍ਰਕਿਰਿਆ (ਜੇਕਰ ਕੋਈ ਹੈ) ਪੂਰੀ ਕਰ ਸਕਦੇ ਹੋ। —PTC News


Top News view more...

Latest News view more...