ਬੇਹਿਸਾਬੀ ਬਾਰਸ਼ ਨਾਲ ਬਣੀ ਹੜ੍ਹਾਂ ਵਾਲੀ ਸਥਿਤੀ ਦੇ ਚੱਲਦਿਆਂ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ। ਇਸ ਔਖੀ ਘੜੀ 'ਚ ਬੁੱਢਾ ਦਲ 96 ਕਰੋੜੀਆਂ ਵੱਲੋਂ ਲਗਾਤਾਰ ਸੇਵਾ ਜਾਰੀ ਹੈ।