ਥੋੜੀ ਦੇਰ 'ਚ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦਾ ਅੰਤਿਮ ਸਸਕਾਰ, ਪਿੰਡ ਮੰਡੇਰਕਲ੍ਹਾਂ ਚ ਪਹੁੰਚੀ ਕਿਸਾਨ ਦੀ ਮ੍ਰਿਤਕ ਦੇਹ
Written by Shameela Khan
--
August 25th 2023 03:59 PM
- ਲੌਂਗੋਵਾਲ ’ਚ ਕਿਸਾਨਾਂ ਉਪਰ ਪੁਲਿਸ ਲਾਠੀਚਾਰਜ ਦੌਰਾਨ ਟਰਾਲੀ ਹੇਠਾਂ ਆਉਣ ਕਾਰਨ ਪਿੰਡ ਮੰਡੇਰ ਕਲਾਂ ਦੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ ਸੀ।