ਸੱਪ ਦੇ ਕੱਟੇ ਜਾਣ ‘ਤੇ ਇਹ ਲਾਪਰਵਾਹੀ ਭੁੱਲਕੇ ਵੀ ਨਾ ਕਦੇ ਕਰਨਾ,ਸੁਣੋ ਡਾਕਟਰਾਂ ਦੀ ਕੀ ਹੈ ਸਲਾਹ
Written by Amritpal Singh
--
August 12th 2023 05:26 PM
- ਸੱਪ ਦੇ ਕੱਟੇ ਜਾਣ ਤੋਂ ਬਾਅਦ ਆਮ ਲੋਕਾਂ ‘ਚ ਦੇਖਿਆ ਜਾਂਦਾ ਹੈ ਕਿ ਲੋਕ ਦੇਸੀ ਨੁਕਤਿਆਂ ਨਾਲ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਸਬੰਧੀ ਸਾਡੇ ਪੱਤਰਕਾਰ ਨੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਹੈ।