Sat, Apr 27, 2024
Whatsapp

ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ

Written by  Shanker Badra -- October 16th 2018 05:03 PM
ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ

ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ

ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ:ਜ਼ਹਿਰੀਲੇ ਸੱਪਾਂ ਨੂੰ ਫੜਨ ਵਾਲੇ ਪੰਜਾਬੀ ਨੌਜਵਾਨ ਦੀ ਬੀਤੇ ਦਿਨੀਂ ਕੋਬਰਾ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਜਿਸ ਵਿਚ ਉਹ ਆਪਣੇ ਦੋਸਤਾਂ ਨਾਲ ਇੱਕ ਕਮਰੇ ਵਿਚ ਬੈਠ ਕੇ ਕਈ ਸੱਪਾਂ ਨਾਲ ਖੇਡ ਰਿਹਾ ਹੈ।ਇਹ ਵੀਡੀਓ ਵੀ ਓਹੀ ਆਖਰੀ ਵੀਡੀਓ ਹੈ ,ਜਿਸ ਵਿੱਚ ਕੋਬਰਾ ਸੱਪ ਨੇ ਵਿਕਰਮ ਨੂੰ ਡੰਗ ਮਾਰਿਆ ਸੀ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਨੌਜਵਾਨ ਬਿਕਰਮ ਸੱਪਾਂ ਨਾਲ ਸਟੰਟ ਕਰ ਰਹੇ ਸਨ ,ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਵਿਕਰਮ ਅਕਸਰ ਸੱਪ ਫੜਨ ਤੋਂ ਬਾਅਦ ਆਪਣੀ ਵੀਡੀਓ ਵਾਇਰਲ ਕਰਦਾ ਸੀ।ਜਿਸ ਰਾਤ ਵਿਕਰਮ ਦੀ ਮੌਤ ਹੋਈ ਸੀ, ਉਸਦੀ ਇਕ ਵੀਡੀਓ ਸਾਹਮਣੇ ਆਈ ਹੈ।ਜਿਸ ਪਿੱਛੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਵੀਡੀਓ ਵਿੱਚ ਦਿੱਖ ਰਿਹਾ ਸੀ ਕਿ ਕੋਬਰਾ ਸੱਪ ਵਿਕਰਮ ਨੂੰ ਦੋ ਵਾਰ ਕੱਟਦਾ ਹੈ।ਇਸ ਦੇ ਬਾਵਜੂਦ ਉਸ ਨੂੰ ਕਾਫੀ ਸਮੇਂ ਬਾਅਦ ਹਸਪਤਾਲ ਪਹੁੰਚਾਇਆ ਗਿਆ।ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਵਿਕਰਮ ਆਪਣੇ ਦੋਸਤਾਂ ਨਾਲ ਨਾਸਿਕ ਜਾ ਰਿਹਾ ਸੀ ਪਰ ਉਸ ਦੀ ਗੱਡੀ ਨਾਲ ਹਾਦਸਾ ਹੋ ਗਿਆ।ਗੱਡੀ ਨੂੰ ਠੀਕ ਹੋਣ ਵਿਚ ਸਮਾਂ ਲੱਗਣਾ ਸੀ, ਇਸ ਲਈ ਉਹ ਜੰਗਲ ਵਿਚ ਘੁੰਮਣ ਚਲੇ ਗਏ। ਉਨ੍ਹਾਂ ਨੇ ਕੁਝ ਜ਼ਹਿਰੀਲੇ ਸੱਪ ਫੜੇ ਤੇ ਨਾਲ ਲੈ ਆਏ।ਜਿਨ੍ਹਾਂ ਵਿਚੋਂ ਇਕ ਕੋਬਰਾ ਸੱਪ ਸੀ।ਇਸੇ ਸੱਪ ਦੇ ਕੱਟਣ ਕਾਰਨ ਵਿਕਰਮ ਦੀ ਮੌਤ ਹੋ ਗਈ ਸੀ। https://www.facebook.com/pindawalemundelive/videos/250097008997797/ -PTCNews


Top News view more...

Latest News view more...