Sat, Apr 27, 2024
Whatsapp

50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆ ਨਵਾਂ ਫੈਸਲਾ!

Written by  Joshi -- December 08th 2017 10:51 AM
50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆ ਨਵਾਂ ਫੈਸਲਾ!

50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆ ਨਵਾਂ ਫੈਸਲਾ!

Water sewage bill: 50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਨਵਾਂ ਫੈਸਲਾ ਆਇਆ ਹੈ।ਨਗਰ ਕੌਸਲ ਰੂਪਨਗਰ ਇੱਕ ਮੀਟਿੰਗ ਜੋ ਕਿ ਪਰਮਜੀਤ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਰੱਖੀ ਗਈ ਸੀ, 'ਚ ਇਸ ਸੰਬੰਧ 'ਚ ਬਹੁਤ ਸਾਰੇ ਮਤੇ ਪਾਸ ਕੀਤੇ ਗਏ ਹਨ। Water sewage bill: 50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆਇਸ ਮੀਟਿੰਗ 'ਚ ਲਏ ਗਏ ਫੈਸਲੇ ਅਨੁਸਾਰ, ਰੂਪਨਗਰ ਨਗਰ ਕੌਂਸਲ ਵੱਲੋਂ ਸਰਕਾਰ ਦੇ ਪੱਤਰ ਅਨੁਸਾਰ ਹੁਣ 50 ਵਰਗ ਗਜ਼ ਤੱਕ ਦੇ ਮਕਾਨਾਂ ਤੋਂ ਵੀ ਪਾਣੀ ਅਤੇ ਸੀਵਰੇਜ ਦੇ ਬਿੱਲ ਪਹਿਲੀ ਦਸੰਬਰ 2017 ਤੋਂ ਲਏ ਜਾਇਆ ਕਰਨਗੇ। Water sewage bill: 50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆWater sewage bill: ਪਰਮਜੀਤ ਸਿੰਘ ਮੱਕੜ ਅਨੁਸਾਰ ਇਹ ਫ਼ੈਸਲਾ ਕਾਫੀ ਸਮਾਂ ਪਹਿਲਾਂ ਹੋ ਚੁੱਕਿਆ ਸੀ ਅਤੇ ਨਗਰ ਕੌਂਸਲ ਲੋਕਾਂ ਦਸੰਬਰ 2017 ਤੋਂ ਹੀ ਇਨ੍ਹਾਂ ਘਰਾਂ ਨੂੰ ਪਾਣੀ ਤੇ ਸੀਵਰੇਜ ਦੀ ਬਿੱਲ ਭੇਜੇ ਜਾਇਆ ਕਰਨਗੇ। Water sewage bill: 50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆਰੂਪਨਗਰ ਨਗਰ ਕੌਂਸਲ ਦੀ ਆਮਦਨ ਘੱਟ ਹੋਣ ਕਾਰਨ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਾਪੈ ਰਿਹਾ ਸੀ। ਉਹਨਾਂ ਕਿਹਾ ਕਿ ਕਈ ਬਿੱਲ ਅਦਾ ਕਰਨੇ ਬਾਕੀ ਹਨ, ਜਿਸ ਕਾਰਨ ਲੋਕਾਂ 'ਤੇ ਬੋਝ ਪੈਂਦਾ ਹੈ। Water sewage bill: 50 ਵਰਗ ਗਜ਼ ਮਕਾਨਾਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਬਾਰੇ ਆਇਆਇਸ ਤੋਂ ਇਲਾਵਾ ਸਵੱਛਤਾ ਮਹਿੰਮ ਅਤੇ ਹੋਰ ਕਈ ਬਿੱਲ ਸਰਬਸੰਮਤੀ ਨਾਲ ਇਸ ਮੀਟਿੰਗ 'ਚ ਪਾਸ ਕੀਤੇ ਗਏ ਸਨ। —PTC News


  • Tags

Top News view more...

Latest News view more...