ਪੱਛਮੀ ਬੰਗਾਲ 'ਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ 50 ਬੰਬ
ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਭਾਟਪਾਰਾ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋ ਗਏ ਸੀ। ਪ੍ਰਸ਼ਾਸਨ ਨੂੰ ਪ੍ਰਭਾਵਿਤ ਇਲਾਕੇ 'ਚ ਕਰਫਿਊ ਲਾਗੂ ਕਰਨਾ ਪਿਆ ਸੀ। -PTC NewsNorth 24 Paraganas: Ajay Thakur, DC Zone 1, Barrackpore says,"Around 50 bombs have been recovered from Kakinara area under Bhatpara Police Station limit. Situation in the area is normal now." #WestBengal pic.twitter.com/42ClYixJE5 — ANI (@ANI) June 24, 2019