Sat, Apr 27, 2024
Whatsapp

ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ

Written by  Shanker Badra -- February 23rd 2019 06:06 PM -- Updated: February 23rd 2019 06:10 PM
ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ

ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ

ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ:ਚੰਡੀਗੜ : ਯੂਥ ਅਕਾਲੀ ਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਵਾਲੀ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ ਪੰਜਾਬ ਵਿਚ ਆਪਣੇ ਪੰਜ ਜ਼ੋਨਾਂ ਅੰਦਰ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।ਇਸ ਮੁਹਿੰਮ ਦੀ ਸ਼ੁਰੂਆਤ 3 ਮਾਰਚ ਨੂੰ ਲੁਧਿਆਣਾ ਵਿਖੇ ਰੈਲੀ ਕਰਕੇ ਕੀਤੀ ਜਾਵੇਗੀ। [caption id="attachment_260589" align="aligncenter" width="300"]Youth Akali Dal Congress government Against 3 March Rallies ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ[/caption] ਇਸ ਬਾਰੇ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਜਨਰਲ ਸਕੱਤਰ (ਇੰਚਾਰਜ ਯੂਥ) ਬਿਕਰਮ ਸਿੰਘ ਮਜੀਠੀਆ ਵੱਲੋਂ ਇਹਨਾਂ ਸਾਰੀਆਂ ਰੈਲੀਆਂ ਦੀ ਅਗਵਾਈ ਕੀਤੀ ਜਾਵੇਗੀ।ਉਹਨਾਂ ਕਾਂਗਰਸ ਨੂੰ ਝਟਕਾ ਦੇਣ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਇਹਨਾਂ ਰੈਲੀਆਂ ਵਿਚ ਭਾਗ ਲੈਣ ਦੀ ਅਪੀਲ ਕੀਤੀ। [caption id="attachment_260590" align="aligncenter" width="300"]Youth Akali Dal Congress government Against 3 March Rallies ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ[/caption] ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਇਹਨਾਂ ਰੈਲੀਆਂ ਰਾਹੀਂ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ, ਖਾਸ ਕਰਕੇ ਘਰ -ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। [caption id="attachment_260591" align="aligncenter" width="300"]Youth Akali Dal Congress government Against 3 March Rallies ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰਨ ਲਈ 3 ਮਾਰਚ ਤੋਂ ਪੰਜਾਬ 'ਚ ਕੀਤੀਆਂ ਜਾਣਗੀਆਂ 5 ਰੈਲੀਆਂ[/caption] ਇਹਨਾਂ ਰੈਲੀਆਂ ਦੇ ਵੇਰਵੇ ਦਿੰਦਿਆਂ ਸਾਬੀ ਨੇ ਕਿਹਾ 3 ਮਾਰਚ ਦੀ ਲੁਧਿਆਣਾ ਵਾਲੀ ਰੈਲੀ ਤੋਂ ਇਲਾਵਾ 4 ਮਾਰਚ ਨੂੰ ਪਟਿਆਲਾ ਵਿਖੇ, 6 ਮਾਰਚ ਨੂੰ ਮਲੋਟ ਵਿਖੇ , 7 ਮਾਰਚ ਨੂੰ ਗੁਰਦਾਸਪੁਰ ਅਤੇ 8 ਮਾਰਚ ਨੂੰ ਹੁਸ਼ਿਆਰਪੁਰ ਵਿਖੇ ਯੂਥ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ। -PTCNews


Top News view more...

Latest News view more...