ਯੂਥ ਅਕਾਲੀ ਦਲ ਦੇ ਮਾਝਾ ਜੋਨ ਪ੍ਰਧਾਨ ਰਵੀਕਰਨ ਕਾਹਲੋਂ ਨੇ ਜਸਪ੍ਰੀਤ ਸਿੰਘ ਰਾਣਾ ਨੂੰ ਪਠਾਨਕੋਟ ਦਿਹਾਤੀ ਅਤੇ ਰਮਨਦੀਪ ਸਿੰਘ ਸੰਧੂ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਕੀਤਾ ਨਿਯੁਕਤ

Youth Akali Dal Jaspreet Singh Rana Pathankot Rural And Ramandeep Singh Sandhu Gurdaspur Rural President Appointed

ਯੂਥ ਅਕਾਲੀ ਦਲ ਦੇ ਮਾਝਾ ਜੋਨ ਪ੍ਰਧਾਨ ਰਵੀਕਰਨ ਕਾਹਲੋਂ ਨੇ ਜਸਪ੍ਰੀਤ ਸਿੰਘ ਰਾਣਾ ਨੂੰ ਪਠਾਨਕੋਟ ਦਿਹਾਤੀ ਅਤੇ ਰਮਨਦੀਪ ਸਿੰਘ ਸੰਧੂ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਕੀਤਾ ਨਿਯੁਕਤ:ਅੰਮ੍ਰਿਤਸਰ : 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਹਨ ,ਜਿਸ ਕਰਕੇ ਯੂਥ ਅਕਾਲੀ ਦਲ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਯੂਥ ਅਕਾਲੀ ਦਲ ਨੇ ਅੱਜ ਮਾਝਾ ਜੋਨ ਦੇ 2 ਜ਼ਿਲਿਆਂ ਵਿੱਚ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਕਾਹਲੋਂ ਨੇ ਮਾਝੇ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ।

Youth Akali Dal Jaspreet Singh Rana Pathankot Rural And Ramandeep Singh Sandhu Gurdaspur Rural President Appointed
ਯੂਥ ਅਕਾਲੀ ਦਲ ਦੇ ਮਾਝਾ ਜੋਨ ਪ੍ਰਧਾਨ ਰਵੀਕਰਨ ਕਾਹਲੋਂ ਨੇ ਜਸਪ੍ਰੀਤ ਸਿੰਘ ਰਾਣਾ ਨੂੰ ਪਠਾਨਕੋਟ ਦਿਹਾਤੀ ਅਤੇ ਰਮਨਦੀਪ ਸਿੰਘ ਸੰਧੂ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਕੀਤਾ ਨਿਯੁਕਤ

ਇਸ ਦੌਰਾਨ ਜਸਬੀਰ ਸਿੰਘ ਰਾਣਾ ਨੂੰ ਪਠਾਨਕੋਟ ਦਿਹਾਤੀ ਅਤੇ ਰਮਨਦੀਪ ਸਿੰਘ ਸੰਧੂ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Youth Akali Dal Jaspreet Singh Rana Pathankot Rural And Ramandeep Singh Sandhu Gurdaspur Rural President Appointed

ਯੂਥ ਅਕਾਲੀ ਦਲ ਦੇ ਮਾਝਾ ਜੋਨ ਪ੍ਰਧਾਨ ਰਵੀਕਰਨ ਕਾਹਲੋਂ ਨੇ ਜਸਪ੍ਰੀਤ ਸਿੰਘ ਰਾਣਾ ਨੂੰ ਪਠਾਨਕੋਟ ਦਿਹਾਤੀ ਅਤੇ ਰਮਨਦੀਪ ਸਿੰਘ ਸੰਧੂ ਗੁਰਦਾਸਪੁਰ ਦਿਹਾਤੀ ਦਾ ਪ੍ਰਧਾਨ ਕੀਤਾ ਨਿਯੁਕਤ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਕਾਹਲੋਂ ਨੇ ਕਿਹਾ ਕਿ ਯੂਥ ਅਕਾਲੀ ਦਲ ਲੋਕ ਸਭਾ ‘ਚ ਅਹਿਮ ਰੋਲ ਅਦਾ ਕਰੇਗਾ।
-PCTNews