Sat, Apr 27, 2024
Whatsapp

ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

Written by  Shanker Badra -- April 11th 2019 06:57 PM
ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ:ਚੰਡੀਗੜ੍ਹ : ਅੱਜ ਇੱਥੇ ਯੂਥ ਅਕਾਲੀ ਦਲ ਦੇ ਇੰਚਾਰਜ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਯੂਥ ਅਕਾਲੀ ਦਲ ਮਾਲਵਾ ਜੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਮਾਲਵਾ ਜੋਨ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ।ਜਿਸ ਵਿੱਚ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਵੱਡੇ ਮਾਣ ਦੇਕੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ।ਰਾਜੂ ਖੰਨਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜੋਨ ਦੀ ਅਗਲੀ ਸੂਚੀ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ।ਜਾਰੀ ਕੀਤੇ ਗਏ ਅਹੁਦੇਦਾਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ: [caption id="attachment_281731" align="aligncenter" width="300"]Youth Akali Dal Malwa Zone -3 President Raju Khanna Zone Office Declaration
ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ[/caption] ਜਿਸ ਵਿੱਚ ਐਡ ਵਰਿੰਦਰ ਸਿੰਘ ਢਿੱਲੋਂ ਨੂੰ ਮਾਲਵਾ ਜੋਨ ਦਾ ਮੁੱਖ ਬੁਲਾਰਾ ਤੇ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਉੱਥੇ ਪਰਮਿੰਦਰ ਸਿੰਘ ਸੋਮਲ ਨੂੰ ਜੋਨ ਦਾ ਸਕੱਤਰ ਜਰਨਲ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਜਗਦੀਪ ਸਿੰਘ ਲਹਿਲ, ਹਰਵੀਰ ਸਿੰਘ ਇਯਾਲੀ ਤੇ ਐਡ ਇੰਦਰਜੀਤ ਸਿੰਘ ਸਾਓ ਨੂੰ ਜੋਨ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਲਖਵੀਰ ਸਿੰਘ ਲੱਖੀ ਹਰਗਣਾ, ਬੇਅੰਤ ਸਿੰਘ ਸਲਾਣਾ, ਅਮੋਲਕ ਸਿੰਘ ਵਿਰਕ, ਸੁਖਚੈਣ ਸਿੰਘ ਦੀਵਾ, ਰਵੀਪਾਲ ਸਿੰਘ ਚਨਾਰਥਲ, ਜਤਿੰਦਰ ਸਿੰਘ ਗਿੱਲ ਜੰਡਾਲੀ, ਸਤਵੀਰ ਸਿੰਘ ਵਿੱਕੀ ਸੇਖੋਂ, ਹਰਜੋਤ ਸਿੰਘ ਮਾਂਗਟ, ਇੰਦਰਜੀਤ ਸਿੰਘ ਬਰਮਾਲੀਪੁਰ, ਕੰਵਰਦੀਪ ਸਿੰਘ ਜੱਗੀ, ਕੁਲਦੀਪ ਸਿੰਘ ਦੀਪੂ, ਚਤਰਵੀਰ ਸਿੰਘ, ਗਗਨਦੀਪ ਸਿੰਘ ਗਿਆਸਪੁਰ, ਜਦਪ੍ਰੀਤ ਸਿੰਘ ਰਾਨਾ ਡੰਗ, ਲਵਦ੍ਰਵਿਡ, ਦੀਪੁ ਘਈ, ਜਸਵਿੰਦਰ ਕੁਮਾਰ, ਬਲਕਰਨ ਬਾਜਵਾ ਸਰਪੰਚ, ਕੁਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਰਿੰਦਰ ਸਿੰਘ ਦਬੂੜ, ਗੁਰਦੀਪ ਸਿੰਘ ਬਾਵਾ, ਪਰਮਜੀਤ ਸਿੰਘ ਬੇਲੀ, ਸਰਪੰਚ ਭਗਵੰਤ ਸਿੰਘ ਮਲਹੀ, ਰੋਹਿਤ ਸ਼ਾਨੀ, ਸਰਪਰੀਤ ਸਿੰਘ ਕਉਕੇ ਕਲਾਂ, ਹਰਵੀਰ ਸਿੰਘ ਅਯਾਲੀ, ਮਨਿੰਦਰਪਾਲ ਸਿੰਘ ਮਨੀ, ਗੁਰਦੀਪ ਸਿੰਘ ਆਲਮਗੀਰ, ਮਨਪ੍ਰੀਤ ਸਿੰਘ ਗਰੇਵਾਲ, ਕਰਮਜੀਤ ਸਿੰਘ ਗੋਲਡੀ, ਦਵਿੰਦਰ ਸਿੰਘ ਕੇਹਲ ਸਰਪੰਚ, ਸੱਖਜੀਤ ਸਿੰਘ ਝੋਰੜਾ, ਬਾਬਾ ਸੋਹਣ ਸਿੰਘ ਤਾਜਪੁਰ, ਜਗਦੇਵ ਸਿੰਘ ਤਾਜਪੁਰ, ਗੁਰਪ੍ਰੀਤ ਸਿੰਘ ਗੋਪਾਲਪੁਰ, ਰਵਿੰਦਰ ਸਿੰਘ ਰਵੀ, ਦਵਿੰਦਰਪਾਲ ਸਿੰਘ, ਜਸਦੀਪ ਸਿੰਘ ਜੱਸ, ਨਰਿੰਦਰ ਸਿੰਘ ੰਿਨੰਦੀ, ਗੁਰਜੀਤ ਸਿੰਘ, ਹਰਦੀਪ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ ਲਿਟ, ਤਜਿੰਦਰ ਸਿੰਘ ਮੂੰਠੀ, ਗੁਰਦੀਪ ਸਿੰਘ, ਅਸ਼ੋਕ ਕੁਮਾਰ, ਵਿਜੇ ਕੁਮਾਰ ਸੈਣੀ, ਰਵਿੰਦਰ ਸਿੰਘ ਰਾਜੂ, ਪਰਮਜੀਤ ਸਿੰਘ ਟੋਨਾ, ਵਿਕਰਮ ਸਿੰਘ ਰਾਜਪੂਤ, ਅਮਿਤ ਡਡਵਾਲ, ਅਮਰਜੀਤ ਸਿੰਘ ਕਾਲਾ, ਅਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ ਜੱਸਾ, ਕੁਲਜੀਤ ਸਿੰਘ, ਰਵਿੰਦਰ ਸਿੰਘ ਲੱਖੀ, ਹਰਮਿੰਦਰਪਾਲ ਸਿੰਘ ਸਨੀ, ਦੀਪਕ ਸ਼ਰਮਾ, ਬਲਵਿੰਦਰ ਸਿੰਘ ਡੁਲਗਚ, ਸਤਵੀਰ ਸਿੰਘ, ਜਸਮੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਰਾਜੂ, ਗੁਰਬੰਤ ਸਿੰਘ ਰਾਜੂ, ਸਵਰਨ ਸਿੰਘ ਬੋਬੀ , ਜਗਤਾਰ ਸਿੰਘ ਜੱਗਾ, ਸੱਜਣ ਸਿੰਘ ਹਰੀਪੁਰ, ਰੋਹਿਤ ਸਾਹਨੀ, ਜਸਵਿੰਦਰ ਕੁਮਾਰ, ਬਲਕਰਨ ਬਾਜਵਾ, ਹਰਮਿੰਦਰ ਪਾਲ ਸਿੰਘ, ਰਾਜਾ ਕੰਗ, ਅਮਰਜੋਤ ਸਿੰਘ, ਦਿਲਜੀਤ ਗਿੱਲ, ਗੁਰਪ੍ਰੀਤ ਕੋਕਰੀ, ਗੁਰਜੀਤ ਛਾਬੜਾ, ਕੰਵਰਪਾਲ ਸਿੰਘ, ਸਿਮਰਪ੍ਰੀਤ ਸਿੰਘ, ਹਰਜੋਤ ਸਿੰਘ ਚੰਨੀ, ਸਿਮਰਨਜੀਤ ਸਿੰਘ ਸੋਨੀ ਘੜੂਆਂ, ਹਰਪ੍ਰੀਤ ਸਿੰਘ ਭੰਗਲਾ ਸਮਰਾਲਾ (ਸਾਰੇ ਸੀਨੀ ਮੀਤ ਪ੍ਰਧਾਨ), ਸੁਖਵੀਰ ਸਿੰਘ ਹਵੇਲੀ ਕਲਾਂ, ਇੰਦਰਪਾਲ ਸਿੰਘ ਲੋਹਗੜ੍ਹ, ਪਿਸ਼ੋਰ ਸਿੰਘ ਸੱਖੋ ਮਾਜਰਾ, ਗੁਰਮੁੱਖ ਸਿੰਘ ਖਾਲਸਾ, ਬਲਬੀਰ ਸਿੰਘ ਕਲਸੀ, ਸਨੀ ਬੰਸਰਾ, ਮਨਦੀਪ ਸਿੰਘ ਸਿੰਧੂ, ਵਿੱਕੀ ਝਿੰਜਰ, ਸਹਿਰਾਬ ਸਿੰਘ ਬੈਨੀਪਾਲ, ਜਗਜੀਤ ਸਿੰਘ ਦੌਲਤਪੁਰ, ਜੋਗਿੰਦਰ ਸਿੰਘ ਜੱਗੀ, ਨਿਰਭੈ ਸਿੰਘ, ਜਸਬੀਰ ਸਿੰਘ ਜੋਤੀ, ਈਸ਼ਜੋਤ ਸਿੰਘ ਮਨੀ ਦੁਆ, ਕਰਨਬੀਰ ਸਿੰਘ, ਹਰਮਨਦੀਪ ਸਿੰਘ ਹਰਮਨ, ਅਮਨਦੀਪ ਸਿੰਘ ਪਾਰਸ, ਗੁਰਵਿੰਦਰ ਸਿੰਘ ਨੰਦਾ, ਰੁਬਲ ਧਾਲੀਵਾਲ, ਸਾਹਿਬ ਸਿੰਘ ਮਨਚੰਦਾ, ਅਮਨਦੀਪ ਸਿੰਘ, ਬਿੰਦਰਾ, ਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਗੁਰੀ, ਹਰਜਿੰਦਰ ਸਿੰਘ ਮਸੇਵਾਲ , ਮਨਿੰਦਰਪਾਲ ਸਿੰਘ ਮਨੀ , ਇਕਬਾਲ ਸਿੰਘ ਅੰਗਮਪੁਰ, ਸੁਖਵਿੰਦਰ ਸਿੰਘ ਸਿਮਰੁ, ਭਵਨਦੀਪ ਸਿੰਘ ਜਰਗ, ਪੁਸ਼ਪਿੰਦਰ ਸਿੰਘ ਮਲਕਪੁਰ, ਸੁਖਬੀਰ ਸਿੰਘ ਬਾਬੁ ਧਮੋਟ, ਬਲਵਿੰਦਰ ਸਿੰਘ, ਹਰੀ ਸਿੰਘ ਕਉਕੇ ਕਲਾਂ, ਮਨਦੀਪ ਸਿੰਘ ਰੇਸ਼ਮ ਮਾਣੂਕੇ, ਮਨਜਿੰਦਰ ਸਿੰਘ ਬਿੰਦਾ, ਪਰਗਟ ਸਿੰਘ ਆਲੀਵਾਲ, ਗੁਰਦੀਪ ਸਿੰਘ ਫਲੇਵਾਲ, ਗੁਰਦੀਪ ਸਿੰਘ ਧਾਲੀਵਾਲ, ਰਾਕੇਸ਼ ਕੁਮਾਰ ਮਾਨ, ਮਨਦੀਪ ਸਿੰਘ, ਹਰਦੀਪ ਸਿੰਘ ਸੋਨੀ, ਪਿਸ਼ੋਰ ਸਿੰਘ, ਅਮਨਦੀਪ ਸਿੰਘ ਸਮਾਣਾ ਕਲਾਂ, ਗੁਰਪ੍ਰੀਤ ਸਿੰਘ ਗੁਰੀ ਲੁਧਿਆਣਾ, ਗਗਨਦੀਪ ਸਿੰਘ ਅੱਠਵਾਲ, ਜਗਰੂਪ ਸਿੰਘ ਰੂਪਾ ਸਮਰਾਲਾ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਮਨਿੰਦਰ ਸਿੰਘ, ਅਮਨਜੋਤ ਸਿੰਘ, ਪ੍ਰਗਟ ਸਿੰਘ, ਬਲਕਰਨ ਸਿੰਘ, ਜਸਮੀਨ ਸਿੰਘ, ਗਗਨਦੀਪ ਪਾਸ਼ਾ, ਲਖਵੀਰ ਸਿੰਘ, ਗੁਰਨੂਰ ਸਿੰਘ, ਤਜਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਲਜੀਤ ਸਿੰਘ, ਸਿਮਰਨਜੀਤ ਸਿੰਘ ਦੰਦਲ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਰਾਮ ਸਿੰਘ, ਤਜਿੰਦਰਪਾਲ ਸਿੰਘ, ਅਮਨਵੰਤ ਸਿੰਘ, ਬਲਦੀਪ ਸਿੰਘ, ਕ੍ਰਿਸ਼ਨ ਸਿੰਘ ਗੋਨੁ, ਸੁਖਦੀਪ ਸਿੰਘ ਸੋਨੀ, ਤੇਜਵੀਰ ਸਿੰਘ, ਪਦਮਜੀਤ ਸਿੰਘ, ਧਰਮਵੀਰ ਸਿੰਘ, ਗੁਰਪਿੰਦਰ ਸਿੰਘ, ਹਰਪ੍ਰੀਤ ਸਿੰਘ ਮਵਾਜਕੇ, ਜਸਦੇਵ ਸਿੰਘ, ਗੁਰਵਿੰਦਰ ਸਿੰਘ ਰਾਣਾ, ਸੁਰਿੰਦਰ ਸਿੰਘ ਬਿੱਲਾ, ਗੁਰਜਿੰਦਰ ਸਿੰਘ ਨਲੀਨਾ, ਸਿਰਤਾਜ ਸਿੰਘ, ਹਰਵਿੰਦਰ ਸਿੰਘ ਟਿਵਾਣਾ (ਸਾਰੇ ਮੀਤ ਪ੍ਰਧਾਨ), ਗੁਰਦੀਪ ਸਿੰਘ, ਪਰਮਿੰਦਰ ਸਿੰਘ, ਗੁਰਮੀਤ ਰੰਘਰੇਟਾ, ਅਮਰਿੰਦਰ ਸਿੰਘ ਪੰਧੇਰ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਅਮਨ ਅਗਰਵਾਲ, ਪ੍ਰੇਮਪਾਲ ਸਿੰਘ, ਮਨਪ੍ਰੀਤ ਸਿੰਘ, ਹਰਿੰਦਰਪਾਲ ਸਿੰਘ, ਹਰਕੰਵਲਪ੍ਰੀਤ ਸਿੰਘ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਸੋਨੀ, ਪ੍ਰਗਟ ਸਿੰਘ, ਬਲਕਰਨ ਸਿੰਘ, ਗੁਰਨੂਰ ਸਿੰਘ, ਐਡ. ਜਸਪਾਲ ਸਿੰਘ ਚਾਹਲ, ਕੁਲਵਿੰਦਰ ਸਿੰਘ ਭੁੱਟਾ, ਹਰਜੀਤ ਸਿੰਘ ਡਡਿਆਣਾ, ਮੋਹਨ ਸਿੰਘ ਨੰਗਲ, ਹਰਜਿੰਦਰ ਸਿੰਘ ਭਾਉਵਾਲ , ਚਮਨ ਭਾਟੀਆ, ਸੁਖਬੀਰ ਸਿੰਘ ਕਲਮਾਂ, ਹਰਜੀਤ ਸਿੰਘ ਬਿੰਦਰਖ, ਦਲਬੀਰ ਸਿੰਘ ਅਟਾਰੀ, ਬਨੀ ਅਰੋੜਾ, ਵਿੱਕੀ ਔਲਖ, ਦਲਬੀਰ ਸਿੰਘ, ਜਸਵੀਰ ਸਿੰਘ ਜੱਸੀ, ਸ. ਗੁਰਪ੍ਰੀਤ ਸਿੰਘ ਰੁੜਕੀ, ਹਰਿੰਦਰ ਸਿੰਘ ਛਲੇੜੀ, ਗੁਰਪ੍ਰੀਤ ਸਿੰਘ ਰੰਘੇੜੀ, ਗੁਰਦੀਪ ਸਿੰਘ ਨੀਟੂ ਲਿਬੜਾ, ਪਰਮਿੰਦਰ ਸਿੰਘ ਸੰਧੂ, ਜਗਦੀਪ ਸਿੰਘ ਢਿੱਲੋਂ, ਜਗਪਾਲ ਸਿੰਘ ਪੂਨੀਆ, ਮਨਪ੍ਰੀਤ ਸਿੰਘ ਰੌਲ, ਨੀਰਜ ਵਰਮਾ, ਮਨਪ੍ਰੀਤ ਸਿੰਘ ਕੱਕੜ, ਜਗਰੂਪ ਸਿੰਘ ਬੱਟੀ, ਸ਼ੇਰ ਸਿੰਘ, ਚਰਨਪ੍ਰੀਤ ਸਿੰਘ ਕੈਂਡੀ ਭੱਲਾ, ਮਨਦੀਪ ਸਿੰਘ ਸੰਧੂ, ਬਿਕਰਮ ਸਿੰਘ, ਰਵਿੰਦਰ ਸਿੰਘ, ਦਇਆ ਸ਼ੰਕਰ ਮੈਨੀ, ਪਰਮਿੰਦਰ ਸਿੰਘ ਜਿੰਮੀ, ਜਤਿੰਦਰਪਾਲ ਸਿੰਘ ਬੱਬਲ , ਜੱਸੀ ਸਿੰਬਰਵਾਲ, ਜਸਪਿੰਦਰ ਸਿੰਘ ਖਾਨਪੁਰ, ਮਨਪ੍ਰੀਤ ਸਿੰਘ ਰੋਲ, ਸਰਪੰਚ ਹਰਦੀਪ ਸਿੰਘ ਟਿੰਬਰਵਾਲ, ਹਰਮਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਖਾਲਸਾ, ਮੋਹਿਤ ਚੋਹਾਨ, ਬਲਕਰਨ ਬਾਜਵਾ, ਹਾਜੀ ਤਹਿਸੀਨ ਅਹਿਮਦ, ਹਰਦੇਵ ਸਿੰਘ ਬੋਬੀ ਜਗਰਾਓ, ਦਪਿੰਦਰ ਸਿੰਘ ਭੰਡਾਰੀ, ਜਗਦੀਪ ਸਿੰਘ ਸੱਵਧੀ, ਹਰਮਿੰਦਰ ਸਿੰਘ ਸੰਘੋਵਾਲ, ਗਗਨ ਸਿੱਧੂ, ਸੁਖਰਾਜ ਸਿੰਘ ਮਹੇਰਨਾ, ਰਾਜਦੀਪ ਸਿੰਘ ਆਡਲੂ, ਹਰਵੀਰ ਸਿੰਘ ਆਡਲੂ, ਅਮਨਦੀਪ ਸਿੰਘ ਥਿੰਦ ਰਾਏਕੋਟ, ਰਾਜਵੀਰ ਸਿੰਘ ਕਲਸੀ, ਗੁਰਿੰਦਰ ਸਿੰਘ ਭੰਗੂ, ਤੇਜਵੀਰ ਸਿੰਘ ਤੇਜੀ, ਗੁਰਪ੍ਰੀਤ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪਾ, ਸਿਮਰਨ ਸਿੰਘ ਹੁੰਦਲ, ਮਨਦੀਪ ਸਿੰਘ ਬੈਨੀਪਾਲ ਘੁੰਗਰਾਲੀ ਰਾਜਪੁਤਾ, ਅਮਨ ਸੈਣੀ ਲੁਧਿਆਣਾ, ਪਰਦੀਪ ਕੁਮਾਰ ਲੁਧਿਆਣਾ, ਕਰਨਬੀਰ ਸਿੰਘ ਕੋਹਲੀ ਲੁਧਿਆਣਾ, ਅਰਵਿੰਦਰ ਸਿੰਘ ਲਿੱਟ ਬਿਜਲੀਪੁਰ ਸਮਰਾਲਾ, ਯਾਦਵਿੰਦਰ ਸਿੰਘ ਯਾਦੁ ਭੰਗਲਾ ਸਮਰਾਲਾ, ਅਮਨਦੀਪ ਸਿੰਘ ਬੌਂਦਲੀ ਸਮਰਾਲਾ, ਅਮਿਤ ਮੌਦਗਿੱਲ ਸਮਰਾਲਾ, ਬੇਅੰਤ ਸਿੰਘ ਬਲਾਲਾ ਸਮਰਾਲਾ, ਨਰਿੰਦਰ ਸਿੰਘ ਸ਼ਾਹੀ, ਸੁਰੇਸ਼ ਸ਼ਰਮਾ, ਗੁਰਮਨ ਢੀਂਡਸਾ (ਸਾਰੇ ਜਰਨਲ ਸਕੱਤਰ), ਸ. ਗੁਰਪ੍ਰੀਤ ਸਿੰਘ ਨਰੈਣਗੜ੍ਹ, ਸ. ਬੇਅੇੰਤ ਸਿੰਘ ਰੁੜਕੀ, ਸ. ਬਰਿੰਦਰ ਸਿੰਘ ਟਿੰਕੂ ਬਦੀਨਪੁਰ, ਸ. ਸੰਦੀਪ ਸਿੰਘ ਭੋਲੀਆ, ਹਰਪ੍ਰੀਤ ਸਿੰਘ ਹਾਜੀਪੁਰ, ਦਮਨਦੀਪ ਸਿੰਘ ਬੇਲਾ, ਇਕਬਾਲ ਸਿੰਘ ਪੰਚ, ਰਾਜਵੀਰ ਸਿੰਘ ਸੋਲਖੀਆ, ਸਿਮਰਜੀਤ ਸਿੰਘ (ਸਾਰੇ ਜੱਥੇਬੰਧਕ ਸਕੱਤਰ) ਨਿਯੁਕਤ ਕੀਤੇ ਗਏ। [caption id="attachment_281728" align="aligncenter" width="300"]Youth Akali Dal Malwa Zone -3 President Raju Khanna Zone Office Declaration
ਬਿਕਰਮ ਮਜੀਠੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜੋਨ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ[/caption] ਯੂਥ ਅਕਾਲੀ ਦਲ ਮਾਲਵਾ ਜੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਮਾਲਵਾ ਜੋਨ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ।ਇਸ ਦੇ ਨਾਲ ਮਨਪ੍ਰੀਤ ਸਿੰਘ ਇਯਾਲੀ, ਜੱਥੇ ਰਣਜੀਤ ਸਿੰਘ ਢਿੱਲੋਂ, ਕੋਰ ਕਮੇਟੀ ਮੈਂਬਰ ਤੇ ਜੋਨ ਦੇ ਸਮੂਹ ਜਿਲ੍ਹਾ ਪ੍ਰਧਾਨ ਦਿਖਾਈ ਦੇ ਰਹੇ ਹਨ। -PTCNews


Top News view more...

Latest News view more...