Fri, Apr 26, 2024
Whatsapp

ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ

Written by  Jashan A -- December 19th 2018 10:21 AM
ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ

ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ

ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ,ਯੁਗਾਂਡਾ: ਪੂਰਬੀ ਯੁਗਾਂਡਾ 'ਚ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ 19 ਲੋਕਾਂ ਦੀ ਮੌਤ ਅਤੇ 6 ਦੀ ਜ਼ਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਇਕ ਉੱਚੀ ਚੱਟਾਨ ਤੋਂ ਫਿਸਲਦੀ ਹੋਈ ਡਿੱਗ ਗਈ ਅਤੇ ਇਸ 'ਚ 19 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। [caption id="attachment_230142" align="aligncenter" width="255"]accident ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ[/caption] ਹੋਰ 6 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਹ ਬੱਸ ਅਮਰੀਕਾ ਦੇ ਇਕ ਐੱਨ. ਜੀ. ਓ. ਦੇ ਸਟਾਫ ਨੂੰ ਉਨ੍ਹਾਂ ਦੀ ਸਲਾਨਾ ਪਾਰਟੀ ਲਈ ਕਾਪਚੋਰਵਾ ਲੈ ਜਾ ਰਹੀ ਸੀ। ਹੋਰ ਪੜ੍ਹੋ:ਮੋਗਾ-ਬਰਨਾਲਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 6 ਗੰਭੀਰ ਜ਼ਖਮੀ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਉਹਨਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ, ਜਿਥੇ ਉਹ ਜ਼ੇਰੇ ਇਲਾਜ ਹਨ। [caption id="attachment_230141" align="aligncenter" width="300"]accident ਯੁਗਾਂਡਾ 'ਚ ਬੱਸ ਹੋਈ ਹਾਦਸਾਗ੍ਰਸਤ 19 ਦੀ ਮੌਤ, 6 ਗੰਭੀਰ ਜ਼ਖਮੀ[/caption] ਖੇਤਰੀ ਪੁਲਸ ਦੇ ਬੁਲਾਰੇ ਰੋਗਰਸ ਤੈਤੀਕਾ ਨੇਕਿਹਾ, ਅਸੀਂ ਹਾਦਸੇ ਦੇ ਕਾਰਣਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਾਂ।ਮ੍ਰਿਤਕਾਂ ਦੀ ਪਛਾਣ ਕਿਰਅਨਡੋਂਗੋ ਅਤੇ ਮਾਰਸੀਦੀ ਜ਼ਿਲਿਆਂ (ਦੱਖਣੀ ਯੁਗਾਂਡਾ) 'ਚ ਕੰਮ ਕਰਨ ਵਾਲੇ ਐੱਨ. ਜੀ. ਓ. ਦੇ ਕਰਮਚਾਰੀਆਂ ਦੇ ਰੂਪ 'ਚ ਹੋਈ ਹੈ। -PTC News


Top News view more...

Latest News view more...