Sat, Apr 27, 2024
Whatsapp

ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ,ਦੇਖੋ ਤਸਵੀਰਾਂ

Written by  Shanker Badra -- January 04th 2020 01:32 PM
ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ,ਦੇਖੋ ਤਸਵੀਰਾਂ

ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ,ਦੇਖੋ ਤਸਵੀਰਾਂ

ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ ,ਦੇਖੋ ਤਸਵੀਰਾਂ:ਅੰਮ੍ਰਿਤਸਰ : ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਅਦਾਕਾਰਾ ਯੁਵਰਾਜ ਹੰਸ ਤੇ ਉਨ੍ਹਾਂ ਦੀ ਧਰਮ ਪਤਨੀ ਤੇ ਅਦਾਕਾਰਾ ਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਹ ਜੋੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਹੈ। [caption id="attachment_376009" align="aligncenter" width="300"]Yuvraj Hans And Mansi Sharma AT Golden Temple, Amritsar ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇਟੇਕਿਆ ਮੱਥਾ , ਦੇਖੋ ਤਸਵੀਰਾਂ[/caption] ਇਸ ਦੌਰਾਨ ਯੁਵਰਾਜ ਹੰਸ ਨੇ ਅੰਮਿਤਸਰ ਦੀ ਇਸ ਫੇਰੀ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਯੁਵਰਾਜ ਹੰਸ ਵਲੋਂ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਉਹ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸ਼ਹਿਰ ਦੇ ਕੁਝ ਮਹੱਤਵਪੂਰਨ ਸਥਾਨਾਂ ਦੀਆਂ ਹਨ। ਉਨ੍ਹਾਂ 'ਚੋ ਇਕ ਤਸਵੀਰ 'ਚ ਯੁਵਰਾਜ ਹੰਸ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਦਰਬਾਰ ਸਾਹਿਬ 'ਚ ਖੜ੍ਹੇ ਨਜ਼ਰ ਆ ਰਹੇ ਹਨ। [caption id="attachment_376014" align="alignnone" width="300"]Yuvraj Hans And Mansi Sharma AT Golden Temple, Amritsar ਪਾਲੀਵੁੱਡ ਅਦਾਕਾਰਾ ਯੁਵਰਾਜ ਹੰਸ ਤੇਮਾਨਸੀ ਸ਼ਰਮਾ ਨੇ ਸ੍ਰੀ ਦਰਬਾਰ ਸਾਹਿਬ ਵਿਖੇਟੇਕਿਆ ਮੱਥਾ , ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਅਦਾਕਾਰਾ ਯੁਵਰਾਜ ਹੰਸ ਤੇ ਅਦਾਕਾਰਾ ਮਾਨਸੀ ਸ਼ਰਮਾਫਿਲਮ 'ਪਰਿੰਦੇ' ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਜਿਸ ਤਰ੍ਹਾਂ ਉਹ ਅਸਲ ਜ਼ਿੰਦਗੀ 'ਚ ਪਤੀ-ਪਤਨੀ ਹਨ, ਉਸੇ ਤਰ੍ਹਾਂ ਉਹ ਇਸ ਫਿਲਮ 'ਚ ਵੀ ਇਕ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਯੁਵਰਾਜ ਹੰਸ 'ਯਾਰ ਅਣਮੁੱਲੇ ਰਿਟਰਨ' 'ਚ ਵੀ ਕੰਮ ਕਰ ਰਹੇ ਹਨ। ਇਹ ਫਿਲਮ 6 ਮਾਰਚ 2020 ਨੂੰ ਰਿਲੀਜ਼ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। -PTCNews

 
View this post on Instagram
 

????

A post shared by Yuvraaj Hans (@yuvrajhansofficial) on


Top News view more...

Latest News view more...