Mon, Apr 29, 2024
Whatsapp

ਪਲਵਲ ਦੇ ਨੇੜੇ ਹੋਇਆ ਭਿਆਨਿਕ ਸੜਕ ਹਾਦਸਾ,7 ਲੋਕਾਂ ਦੀ ਮੌਤ,5 ਜ਼ਖਮੀ

Written by  Shanker Badra -- June 05th 2018 12:41 PM -- Updated: June 05th 2018 12:46 PM
ਪਲਵਲ ਦੇ ਨੇੜੇ ਹੋਇਆ ਭਿਆਨਿਕ ਸੜਕ ਹਾਦਸਾ,7 ਲੋਕਾਂ ਦੀ ਮੌਤ,5 ਜ਼ਖਮੀ

ਪਲਵਲ ਦੇ ਨੇੜੇ ਹੋਇਆ ਭਿਆਨਿਕ ਸੜਕ ਹਾਦਸਾ,7 ਲੋਕਾਂ ਦੀ ਮੌਤ,5 ਜ਼ਖਮੀ

ਪਲਵਲ ਦੇ ਨੇੜੇ ਹੋਇਆ ਭਿਆਨਿਕ ਸੜਕ ਹਾਦਸਾ,7 ਲੋਕਾਂ ਦੀ ਮੌਤ,5 ਜ਼ਖਮੀ:ਪਲਵਲ ਦੇ ਨੇੜੇ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਜਿਸ ਦੇ ਵਿੱਚ ਅਣਪਛਾਤੇ ਵਾਹਨ ਦੀ ਗੱਡੀ ਨਾਲ ਟੱਕਰ ਹੋ ਗਈ ਹੈ।Palwal near road accident ,7 death and 5 injuredਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ ਹਨ।ਦੱਸਿਆ ਜਾਂਦਾ ਹੈ ਕਿ ਇਹ ਸਾਰਾ ਪਰਿਵਾਰ ਖਰੜ ਦਾ ਰਹਿਣ ਵਾਲਾ ਸੀ।Palwal near road accident ,7 death and 5 injuredਸਾਰਾ ਪਰਿਵਾਰ ਆਪਣੇ ਜੱਦੀ ਪਿੰਡ ਮਥੁਰਾ 'ਚ ਵਿਆਹ 'ਚ ਸ਼ਾਮਿਲ ਹੋਣ ਜਾ ਰਿਹਾ ਸੀ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...