Sat, Apr 27, 2024
Whatsapp

ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ!

Written by  Joshi -- May 17th 2018 12:10 PM -- Updated: May 17th 2018 12:11 PM
ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ!

ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ!

ਪੰਜਾਬ ਕੈਬਨਿਟ ਦੇ ਨਵੇਂ ਮੰਤਰੀਆਂ ਨੇ ਮੋੜੀਆਂ ਪੁਰਾਣੀਆਂ ਗੱਡੀਆਂ, ਇਹਨਾਂ ਗੱਡੀਆਂ ਦੀ ਡਿਮਾਂਡ! ਪੰਜਾਬ ਕੈਬਨਿਟ ਦੇ ਮੰਤਰੀਆਂ ਨੇ VIP ਕਲਚਰ ਦਾ ਵਿਰੋਧ ਕੀਤਾ ਸੀ ਅਤੇ ਵਿਸ਼ਵਾਸ ਦੁਆਇਆ ਸੀ ਕਿ ਪੰਜਾਬ 'ਚ ਮੰਤਰੀਆਂ ਦੇ ਵੀ.ਆਈ.ਪੀ ਕਲਚਰ ਨੂੰ ਠੱਲ ਪਾਈ ਜਾਵੇਗੀ। ਸਰਕਾਰ ਬਣੀ ਨੂੰ ਚਿਰ ਹੋ ਗਿਆ ਪਰ ਅਜੇ ਤੱਕ ਇਸ ਕਲਚਰ ਨੂੰ ਕਿਤੇ ਰੋਕ ਲੱਗਦੀ ਤਾਂ ਨਜ਼ਰ ਨਹੀਂ ਆਉਂਦੀ ਪਰ ਸਗੋਂ ਨਵੇਂ ਮੰਤਰੀਆਂ ਨੂੰ ਪੁਰਾਣੀਆਂ ਗੱਡੀਆਂ ਹੁਣ ਪਸੰਦ ਨਹੀਂ ਆ ਰਹੀਆਂ, ਜਿਸ ਕਾਰਨ ਉਹਨਾਂ ਦਾ ਧਿਆਨ ਫਾਰਚੂਨਰ ਗੱਡੀਆਂ ਵੱਲ ਵੱਧਦਾ ਨਜ਼ਰ ਆਉਂਦਾ ਹੈ। Punjab cabinet ministers Fortuner demandਸੂਤਰਾਂ ਮੁਤਾਬਕ, ਸਰਕਾਰ ਦੇ 3 ਮੰਤਰੀਆਂ ਨੇ ਸਰਕਾਰੀ ਗੱਡੀਆਂ ਵਾਪਸ ਵੀ ਮੋੜ ਦਿੱਤੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਮੰਤਰੀਆਂ ਵੱਲੋਂ ਸਰਕਾਰੀ ਡਰਾਈਵਰਾਂ ਦੀ ਜਗ੍ਹਾ ਪ੍ਰਾਈਵੇਟ ਡਰਾਈਵਰਾਂ ਨੂੰ ਨੌਕਰੀ 'ਤੇ ਰੱਖਣਾ ਜ਼ਰੂਰੀ ਸਮਝਿਆ ਹੈ। Punjab cabinet ministers Fortuner demandਬਲਬੀਰ ਸਿੱਧੂ ਨੇ ਕੈਮਰੀ ਗੱਡੀਆਂ ਨੂੰ ਪੁਰਾਣੀਆਂ ਦੱਸਦਿਆਂ ਪ੍ਰਾਈਵੇਟ ਵਾਹਨ ਫਾਰਚੂਨਰ ਵਰਤਣ ਦਾ ਕਾਰਨ ਦੱਸਿਆ ਹੈ। ਉਹਨਾਂ ਨੇ ਵੀ ਆਪਣੀ ਸਰਕਾਰੀ ਗੱਡੀ ਵਾਪਸ ਕਰ ਦਿੱਤੀ ਹੈ। —PTC News


Top News view more...

Latest News view more...