112 ਕੇਸਾਂ ਬਾਰੇ ਜਾਂਚ ਕਮਿਸ਼ਨ ਗਿੱਲ ਨੇ ਆਪਣੀ ਚੌਥੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

112 ਕੇਸਾਂ ਬਾਰੇ ਜਾਂਚ ਕਮਿਸ਼ਨ ਗਿੱਲ ਨੇ ਆਪਣੀ ਚੌਥੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ

112 ਕੇਸਾਂ ਬਾਰੇ ਜਾਂਚ ਕਮਿਸ਼ਨ ਗਿੱਲ ਨੇ ਆਪਣੀ ਚੌਥੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ:112 ਕੇਸਾਂ ਬਾਰੇ ਜਾਂਚ ਕਮਿਸ਼ਨ ਗਿੱਲ ਨੇ ਆਪਣੀ ਚੌਥੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀਰਿਟਾਇਰਡ ਜਸਟਿਸ ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠੇ ਕੇਸਾਂ ਬਾਰੇ ਆਪਣੀ ਚੌਥੀ ਰਿਪੋਰਟ ਪੇਸ਼ ਕਰ ਦਿੱਤੀ ਹੈ।112 ਕੇਸਾਂ ਬਾਰੇ ਜਾਂਚ ਕਮਿਸ਼ਨ ਗਿੱਲ ਨੇ ਆਪਣੀ ਚੌਥੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀਇਸ ਵਿੱਚ ਉਨ੍ਹਾਂ ਨੇ 47 ਮਾਮਲਿਆਂ ਵਿੱਚ ਸਿਆਸੀ ਬਦਲਾਖੋਰੀ ਦੀ ਸ਼ਨਾਖਤ ਕੀਤੀ ਹੈ।ਉਨ੍ਹਾਂ ਇਨ੍ਹਾਂ ਕੇਸਾਂ ਨੂੰ ਝੂਠੇ ਦੱਸਿਆ ਹੈ।
-PTCNews