ਮੁੱਖ ਖਬਰਾਂ

ਪਟਿਆਲਾ ’ਚੋਂ ਮਿਲੇ 2 ਹੈਂਡਗ੍ਰਨੇਡ ਤੇ 17 ਕਾਰਤੂਸ

By Pardeep Singh -- June 24, 2022 3:54 pm
ਪਟਿਆਲਾ: ਪੰਜਾਬ ਭਰ ਵਿੱਚ ਦਿਨੋਂ ਦਿਨ ਕਰਾਈਮ ਵੱਧਦਾ ਜਾ ਰਿਹਾ ਹੈ। ਉਥੇ ਹੀ ਪੁਲਿਸ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਦੇ ਦਾਅਵੇ ਕਰਦੀ ਹੈ।ਪਟਿਆਲਾ ਦੇ ਪਿੰਡ ਬਾਰਣ ਅੱਡੇ ਦੇ ਨਜ਼ਦੀਕ ਸਮਸ਼ਾਨਘਾਟ ਵਿਚੋਂ ਸਫਾਈ ਦੌਰਾਨ 2 ਪੁਰਾਣੇ ਹੈਂਡ ਗ੍ਰਨੇਡ ਅਤੇ 17 ਕਾਰਤੂਸ ਮਿਲੇ ਹਨ।

ਮਿਲੀ ਜਾਣਕਾਰੀ ਅਨੁਸਾਰ 1 ਗ੍ਰਨੇਡ ਜ਼ਿੰਦਾ ਹੈ ਅਤੇ ਇਕ ਗ੍ਰਨੇਡ ਡਿਫਊਜ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲ ਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਪੁਲਿਸ ਦੀਆਂ ਸਪੈਸ਼ਲ ਟੀਮਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

ਅਪਡੇਟ ਜਾਰੀ ....

ਇਹ ਵੀ ਪੜ੍ਹੋ:ਹੁਣ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰਡਾਰ ’ਤੇ, ਜੈਪੁਰ ਦੀ ਕੰਪਨੀ ਤੋਂ ਸਰਕਾਰੀ ਬੱਸਾਂ ’ਤੇ ਲਾਈ ਮਹਿੰਗੀ ਬਾਡੀ

-PTC News

  • Share