Sat, Apr 27, 2024
Whatsapp

ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ

Written by  Jashan A -- November 05th 2019 10:20 AM
ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ

ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ

ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ, ਅੱਜ ਤੋਂ ਇਹ ਹੈ ਟਾਈਮਿੰਗ,ਆਦਮਪੁਰ: ਜਹਾਜ਼ ਯਾਤਰੀਆਂ ਲਈ ਜ਼ਰੂਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਸਪਾਈਸ ਜੈਟ ਫਲਾਈਟ ਦਾ ਅੱਜ ਤੋਂ 3 ਦਿਨ ਲਈ ਸਮਾਂ ਬਦਲ ਗਿਆ ਹੈ। ਜਿਸ ਦੌਰਾਨ 5, 6 ਤੇ 7 ਨਵੰਬਰ ਤੱਕ ਜਹਾਜ਼ ਨਵੇਂ ਸਮੇਂ ਮੁਤਾਬਕ ਉਡਾਣ ਭਰੇਗਾ। ਨਵੇਂ ਸਮੇਂ ਮੁਤਾਬਕ 3 ਦਿਨ ਲਈ ਦਿੱਲੀ ਤੋਂ ਆਦਮਪੁਰ ਸਵੇਰੇ 09:00 ਵਜੇ ਉਡਾਣ ਭਰੇਗੀ ਤੇ 10:15 ਮਿੰਟ 'ਤੇ ਆਦਮਪੁਰ ਪਹੁੰਚੇਗੀ। ਹੋਰ ਪੜ੍ਹੋ: ਹੈਦਰਾਬਾਦ ਤੋਂ ਦਿੱਲੀ ਜਾਣ ਵਾਲੀ ਤੇਲੰਗਾਨਾ ਐਕਸਪ੍ਰੈੱਸ ’ਚ ਲੱਗੀ ਅੱਗ , ਮਚੀ ਭੱਜ ਦੌੜ ਉਥੇ ਹੀ ਇਹ ਫਲਾਈਟ ਨਵੇਂ ਸਮੇਂ ਮੁਤਾਬਕ ਆਦਮਪੁਰ ਤੋਂ 10:35 ਤੋਂ ਉਡਾਣ ਭਰੇਗੀ ਤੇ 11:50 ਵਜੇ ਦਿੱਲੀ ਪਹੁੰਚੇਗੀ। ਮਿਲੀ ਜਾਣਕਾਰੀ ਮੁਤਾਬਕ ਸਪਾਈਸ ਜੈਟ ਵਲੋਂ ਯਾਤਰੀਆਂ ਨੂੰ ਮੈਸੇਜ, ਕਾਲ ਤੇ ਈ-ਮੇਲ ਰਾਹੀਂ ਫਲਾਈਟ ਦੇ ਸਮਾਂ ਤਬਦੀਲ ਹੋਣ ਦੀ ਸੂਚਨਾ ਦੇ ਦਿੱਤੀ ਗਈ ਹੈ। -PTC News


Top News view more...

Latest News view more...