Air India ਦੀ ਮਹਿਲਾ ਪਾਇਲਟ ਦਾ ਆਰੋਪ, ਸੀਨੀਅਰ ਨੇ ਪੁੱਛਿਆ ਕੀ ਤੁਹਾਨੂੰ ਰੋਜ਼ ਸੈਕਸ ਦੀ ਲੋੜ ਨਹੀਂ ਹੁੰਦੀ?

air
Air India ਦੀ ਮਹਿਲਾ ਪਾਇਲਟ ਦਾ ਆਰੋਪ, ਸੀਨੀਅਰ ਨੇ ਪੁੱਛਿਆ ਕੀ ਤੁਹਾਨੂੰ ਰੋਜ਼ ਸੈਕਸ ਦੀ ਲੋੜ ਨਹੀਂ ਹੁੰਦੀ?

Air India ਦੀ ਮਹਿਲਾ ਪਾਇਲਟ ਦਾ ਆਰੋਪ, ਸੀਨੀਅਰ ਨੇ ਪੁੱਛਿਆ ਕੀ ਤੁਹਾਨੂੰ ਰੋਜ਼ ਸੈਕਸ ਦੀ ਲੋੜ ਨਹੀਂ ਹੁੰਦੀ?,ਨਵੀਂ ਦਿੱਲੀ: ਦੇਸ਼ ਦੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਇੱਕ ਜੂਨੀਅਰ ਪਾਇਲਟ ਨੇ ਸੀਨੀਅਰ ਕੈਪਟਨ ਉੱਤੇ ਸੈਕਸ ਲਾਈਫ਼ ਨਾਲ ਜੁੜੇ ਇਤਰਾਜ਼ਯੋਗ ਸਵਾਲ ਪੁੱਛਣ ਦਾ ਇਲਜ਼ਾਮ ਲਾਇਆ ਹੈ। ਜਿਸ ਤੋਂ ਬਾਅਦ ਕੰਪਨੀ ਨੇ ਇਸ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

air
Air India ਦੀ ਮਹਿਲਾ ਪਾਇਲਟ ਦਾ ਆਰੋਪ, ਸੀਨੀਅਰ ਨੇ ਪੁੱਛਿਆ ਕੀ ਤੁਹਾਨੂੰ ਰੋਜ਼ ਸੈਕਸ ਦੀ ਲੋੜ ਨਹੀਂ ਹੁੰਦੀ?

ਹੋਰ ਪੜ੍ਹੋ:ਦਿੱਲੀ ਏਅਰਪੋਰਟ ‘ਤੇ ਮਹਿਲਾ ਯਾਤਰੀ ਨੇ ਸਟਾਫ ਮੈਂਬਰ ਨੂੰ ਜੜ੍ਹਿਆ ਥੱਪੜ

ਇਸ ਮਾਮਲੇ ਸਬੰਧੀ ਮਹਿਲਾ ਪਾਇਲਟ ਦਾ ਕਹਿਣਾ ਹੈ ਕਿ ਮੈਂ 5 ਮਈ ਨੂੰ ਆਪਣੇ ਕੈਪਟਨ ਨਾਲ ਰਾਤ ਦੇ ਖਾਣੇ ਲਈ ਗਈ ਸੀ।

ਉਸ ਨੇ ਦੱਸਿਆ ਕਿ ਸ਼ਾਮ 8 ਵਜੇ ਡਿਨਰ ਲਈ ਰੈਸਟੋਰੈਂਟ ਪਹੁੰਚੇ ਸੀ ਤੇ ਖਾਣਾ ਸ਼ੁਰੂ ਹੁੰਦੇ ਹੀ ਸੀਨੀਅਰ ਕੈਪਟਨ ਨੇ ਉਸ ਨਾਲ ਆਪਣੀ ਦੁਖੀ ਸ਼ਾਦੀਸ਼ੁਦਾ ਜ਼ਿੰਦਗੀ ਤੇ ਡਿਪ੍ਰੈਸ਼ਨ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਹੋਰ ਪੜ੍ਹੋ:ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ

air
Air India ਦੀ ਮਹਿਲਾ ਪਾਇਲਟ ਦਾ ਆਰੋਪ, ਸੀਨੀਅਰ ਨੇ ਪੁੱਛਿਆ ਕੀ ਤੁਹਾਨੂੰ ਰੋਜ਼ ਸੈਕਸ ਦੀ ਲੋੜ ਨਹੀਂ ਹੁੰਦੀ?

ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਮਹਿਲਾ ਦੇ ਪਤੀ ਬਾਹਰ ਰਹਿੰਦੇ ਹਨ ਤੇ ਉਹ ਕਿਸ ਤਰ੍ਹਾਂ ਸਭ ਕਰਦੀ ਹੈ, ਕੀ ਉਸ ਨੂੰ ਰੋਜ਼ ਸੈਕਸ ਦੀ ਲੋੜ ਨਹੀਂ ਪੈਂਦੀ? ਜਿਸ ਤੋਂ ਬਾਅਦ ਮਹਿਲਾ ਨੇ ਕੈਪਟਨ ਦੀ ਗੱਲਾਂ ਦਾ ਵਿਰੋਧ ਕਰਦੇ ਹੋਏ ਮਨ੍ਹਾ ਕੀਤਾ ਕਿ ਉਹ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਮਨਾ ਕੀਤਾ ਤੇ ਕੈਬ ਬੁੱਕ ਕਰਾ ਕੇ ਘਰ ਚਲੀ ਗਈ।

-PTC News