Sat, Apr 27, 2024
Whatsapp

ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ !

Written by  Shanker Badra -- June 22nd 2019 02:24 PM -- Updated: June 22nd 2019 02:25 PM
ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ !

ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ !

ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ !:ਅਜਨਾਲਾ : ਅਜਨਾਲਾ ਦੇ ਪਿੰਡ ਤੇੜਾ ਖੁਰਦ ਵਿਖੇ ਬੀਤੀ 16 ਜੂਨ ਦੀ ਰਾਤ ਨੂੰ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੇ ਸ਼ੱਕੀ ਹਲਾਤਾਂ ਵਿਚ ਗੁੰਮ ਹੋਣ ਦਾ ਮਾਮਲਾ ਆਖ਼ਿਰਕਾਰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਸਬੰਧੀ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪਰਿਵਾਰ ਦੇ ਹੀ ਮੁਖੀ ਹਰਵੰਤ ਸਿੰਘ ਉਰਫ਼ ਕਾਲਾ ਨੇ ਆਪਣੇ ਭਣੇਵੇ ਕੁਲਦੀਪ ਸਿੰਘ ਵਾਸੀ ਕਾਮਲਪੁਰਾ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦਾ ਕਤਲ ਕੀਤਾ ਹੈ। [caption id="attachment_309983" align="aligncenter" width="300"]Aadhaar Village Tehra Khurd Muder Case Four Deathbody recovered
ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ ![/caption] ਇਸ ਮਾਮਲੇ ਸਬੰਧੀ ਐੱਸਪੀਡੀ ਹਰਭਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਵੰਤ ਸਿੰਘ ਮਾੜੇ ਚਾਲ ਚੱਲਣ ਵਾਲਾ ਵਿਅਕਤੀ ਸੀ ਤੇ ਉਸ ਦੇ ਕਈ ਔਰਤਾਂ ਨਾਲ ਨਾਜਾਇਜ਼ ਸੰਬੰਧ ਸਨ।ਜਦਕਿ ਉਸ ਦਾ ਪਰਿਵਾਰ ਉਸ ਨੂੰ ਇਨ੍ਹਾਂ ਕੰਮਾਂ ਤੋਂ ਵਰਜਦਾ ਸੀ।ਜਿਸ 'ਤੇ ਹਰਵੰਤ ਸਿੰਘ ਨੇ ਉਨ੍ਹਾਂ ਨੂੰ ਆਪਣੇ ਰਾਹ 'ਚ ਰੋੜਾ ਬਣਦਿਆਂ ਵੇਖ ਉਨ੍ਹਾਂ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਬੋਰੀਆਂ ਵਿਚ ਬੰਨ੍ਹ ਕੇ ਲਾਹੌਰ ਬ੍ਰਾਂਚ ਨਹਿਰ ਜਗਦੇਵ ਕਲਾਂ ਵਿਖੇ ਸੁੱਟ ਦਿੱਤਾ। [caption id="attachment_309980" align="aligncenter" width="300"] Aadhaar Village Tehra Khurd Muder Case Four Deathbody recovered
ਪਰਿਵਾਰ ਮੁਖੀ ਦੇ ਕਈ ਔਰਤਾਂ ਨਾਲ ਸਨ ਨਾਜਾਇਜ਼ ਸਬੰਧ , ਪੂਰੇ ਪਰਿਵਾਰ ਨੂੰ ਟੋਟੇ-ਟੋਟੇ ਕਰਕੇ ਨਹਿਰ 'ਚ ਸੁੱਟਿਆ ![/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ ਜਿੱਥੇ ਪਹਿਲਾਂ ਉਸ ਦੀ ਪਤਨੀ ਦਵਿੰਦਰ ਕੌਰ ਦੀ ਲਾਸ਼ ਮਿਲੀ ਸੀ ਤੇ ਹੁਣ ਪੁਲਿਸ ਵੱਲੋਂ ਨਹਿਰ ਵਿੱਚੋਂ ਬੀਐੱਸਐੱਫ ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੇ ਲੜਕੇ ਲਵਰੂਪ ਸਿੰਘ ਦੀ ਲਾਸ਼ ਸੈਸਰਾ ਕਲਾਂ ਨੇੜਿਓਂ ਤੇ ਧੀ ਸ਼ਰਨਜੀਤ ਕੌਰ ਤੇ ਲੜਕੇ ਉਂਕਾਰ ਸਿੰਘ ਦੀਆਂ ਲਾਸ਼ਾਂ ਰਾਣੇਵਾਲੀ ਨੇੜਿਓਂ ਬੋਰੀਆਂ ਵਿਚ ਬੰਨ੍ਹੀਆਂ ਹੋਈਆਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਹਰਫੂਲ ਸਿੰਘ ਦੀ ਹਾਜ਼ਰੀ ਵਿਚ ਬਾਹਰ ਕਢਵਾ ਕੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਭੇਜ ਦਿੱਤਾ ਗਿਆ ਹੈ। -PTCNews


Top News view more...

Latest News view more...