ਪੰਜਾਬ ਨਾਲ ਸਬੰਧਿਤ ਪੂਰੇ ਹਫ਼ਤੇ ਦੀਆਂ 12 ਪ੍ਰਮੁੱਖ ਖ਼ਬਰਾਂ, ਇੱਥੇ ਪੜ੍ਹੋ

ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

By  Jasmeet Singh July 15th 2023 06:30 PM -- Updated: July 16th 2023 11:13 AM

ਅੰਮ੍ਰਿਤਪਾਲ ਨੂੰ ਵਕੀਲਾਂ ਨਾਲ ਨਾ ਮਿਲਣ ਦੇਣ ਦੇ ਇਲਜ਼ਾਮਾਂ ਖ਼ਿਲਾਫ਼ ਹਾਈਕੋਰਟ ਦਾ ਵੱਡਾ ਫੈਸਲਾ



ਸ਼੍ਰੋਮਣੀ ਕਮੇਟੀ ਵੱਲੋਂ ਬੇਜ਼ੁਬਾਨ ਪਸ਼ੂਆਂ ਲਈ ਕੀਤਾ ਜਾਵੇਗਾ ਚਾਰੇ ਦਾ ਪ੍ਰਬੰਧ, ਇੱਥੇ ਪੜ੍ਹੋ ਪੂਰੀ ਜਾਣਕਾਰੀ



ਮਸ਼ੂਕ ਨੂੰ ਮਿਲਣ ਪਹੁੰਚਿਆ ਪਤੀ ਤਾਂ ਪਿੱਛੋਂ ਪਤਨੀ ਨੇ ਮਾਰਿਆ ਛਾਪਾ; 'ਘਬਰਾਇਆ ਪਤੀ ਫ਼ਰਾਰ'




ਹੜ੍ਹਾਂ ਦੇ ਵੇਲੇ ਕਿਉਂ ਸ਼ਾਹੀ ਪਰਿਵਾਰ ਚੜ੍ਹਾਉਂਦਾ ਨੱਥ ਅਤੇ ਚੂੜਾ? ਕਦੋਂ ਤੋਂ ਨਿਭਾਈ ਜਾ ਰਹੀ ਇਹ ਰਸਮ, ਸਭ ਜਾਣੋ



ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਸਿਹਤ, ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿੱਚ ਕਰਵਾਇਆ ਦਾਖਲ



17 ਜੁਲਾਈ ਤੋਂ ਮੁੜ੍ਹ ਸ਼ੁਰੂ ਹੋਵੇਗਾ ਪੁਰਾਣਾ ਦਫ਼ਤਰੀ ਸਮਾਂ-ਪੰਜਾਬ ਸਰਕਾਰ



ਪੀਆਰਟੀਸੀ ਬੱਸ ਦੇ ਕੰਡਕਟਰ ਦੀ ਲਾਸ਼ ਨੂੰ ਲੈ ਕੇ ਹੋਇਆ ਨਵਾਂ ਖੁਲਾਸਾ, ਇੱਥੇ ਪੜ੍ਹੋ ਪੂਰੀ ਖ਼ਬਰ



ਭਾਰਤੀ ਫੌਜ ਦਾ ਉਹ ਬਹਾਦਰ ਅਫ਼ਸਰ ਜਿਸ ਦੇ ਅੱਗੇ ਫਿੱਕੀ ਸੀ ਇੰਦਰਾ ਗਾਂਧੀ ਦੀ ਤਾਕਤ; ਇੰਦਰਾਂ ਨੂੰ ਵੀ ਮੰਨਣਾ ਪੈਂਦਾ ਸੀ ਉਸਦਾ ਹੁਕਮ



ਸਮਾਣਾ ‘ਚ ਆਪਸ ‘ਚ ਭਿੜੇ ਜੈਇੰਦਰ ਕੌਰ ਤੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ , ਜਾਣੋ ਕੀ ਹੈ ਮਾਮਲਾ



- ਬੰਬੀਹਾ ਗੈਂਗ ਦਾ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਹੋਇਆ ਫਰਾਰ; ਚਾਰ ਦਿਨ ਪਹਿਲਾਂ ਹੀ ਕੀਤਾ ਸੀ ਕਾਬੂ



-  ਬਾਲਕੋਨੀ ਤੋਂ ਮਾਂ ਨੂੰ ਬੁਲਾ ਰਿਹਾ ਸੀ ਨਾਬਾਲਗ, 18ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ



ਹੜ੍ਹ 'ਚ ਫੱਸਿਆ ਭਾਰਤ ਦਾ ਸਭ ਤੋਂ ਮਹਿੰਗਾ ਸਾਨ੍ਹ; NDRF ਨੇ ਮੌਕੇ 'ਤੇ ਪਹੁੰਚ ਇੰਝ ਬਚਾਈ ਜਾਨ


Related Post