Fri, Apr 26, 2024
Whatsapp

ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ

Written by  Shanker Badra -- June 15th 2019 02:47 PM
ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ

ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ

ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ:ਅੰਮ੍ਰਿਤਸਰ : ਅੰਮ੍ਰਿਤਸਰ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਵਲੂੰਧਰ ਗਿਆ।ਦਰਅਸਲ ਇੱਥੇ ਇਕ ਸ਼ਰਾਬੀ ਪਤੀ ਨੇ ਆਪਣੀ ਹੀ ਪਤਨੀ ਨੂੰ ਗਲਾ ਘੁੱਟ ਕੇ ਜਾਨੋਂ ਮਾਰ ਦਿੱਤਾ ਤੇ ਫਿਰ ਲਾਸ਼ ਪੱਖੇ ਨਾਲ ਲਟਕਾ ਦਿੱਤੀ। [caption id="attachment_306979" align="aligncenter" width="300"] Amritsar Drunken spouse Your wife murder
ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ[/caption] ਜਾਣਕਾਰੀ ਅਨੁਸਾਰ ਰਾਹੁਲ ਨਾਂ ਦੇ ਵਿਅਕਤੀ ਨੇ ਸ਼ਰਾਬ ਦੇ ਨਸ਼ੇ 'ਚ ਪਹਿਲਾਂ ਆਪਣੀ ਪਤਨੀ ਪਿੰਕੀ ਨੂੰ ਕੁੱਟਮਾਰ ਕੇ ਜਾਨੋਂ ਮਾਰ ਦਿੱਤਾ ਤੇ ਫਿਰ ਇਸ ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। [caption id="attachment_306981" align="aligncenter" width="300"]Amritsar Drunken spouse Your wife murder
ਅੰਮ੍ਰਿਤਸਰ 'ਚ ਸ਼ਰਾਬੀ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਕੀਤੀ ਹੱਤਿਆ , ਪੁਲਿਸ ਤੋਂ ਬਚਣ ਲਈ ਕੀਤਾ ਇਹ ਕੰਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਭਾ : ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ਦੀ ਰਜਬਾਹੇ ‘ਚ ਡੁੱਬਣ ਕਾਰਨ ਮੌਤ ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਔਰਤ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੇ ਉਸਦਾ ਇਕ ਛੋਟਾ ਬੇਟਾ ਵੀ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...