Sat, Apr 27, 2024
Whatsapp

ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ

Written by  Shanker Badra -- July 15th 2019 06:04 PM -- Updated: July 15th 2019 06:05 PM
ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ

ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ

ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ:ਯੂਪੀ : ਭਾਜਪਾ ਦੇ ਵਿਧਾਇਕ ਸੁਰੇਂਦਰ ਸਿੰਘ ਆਪਣੇ ਵਿਵਾਦਤ ਬਿਆਨਾਂ ਕਰਕੇ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਮੁਸਲਮਾਨਾਂ ਉਤੇ ਇੰਤਰਾਜਯੋਗ ਟਿੱਪਣੀ ਕੀਤੀ ਹੈ।ਯੂਪੀ ਦੇ ਬਲੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਮੁਸਲਮਾਨਾਂ ਦੀਆਂ ਜ਼ਿਆਦਾ ਪਤਨੀਆਂ ਅਤੇ ਜ਼ਿਆਦਾ ਬੱਚੇ ਹਨ ,ਉਹ ਪਸ਼ੂਵਾਦੀ ਪਸ਼ੂ ਪ੍ਰਵਿਰਤੀ ਹਨ। [caption id="attachment_318578" align="aligncenter" width="300"]Ballia BJP MLA Surendra Singh Said Muslim people keep 50 wives and give birth to 1050 children ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ[/caption] ਇਸ ਦੌਰਾਨ ਭਾਜਪਾ ਵਿਧਾਇਕ ਨੇ ਕਿਹਾ ਹੈ ਕਿ ਮੁਸਲਿਮ ਧਰਮ ਵਿਚ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਜਨਮ ਦਿੰਦੇ ਹਨ। ਇਹ ਕੋਈ ਪਰੰਪਰਾ ਨਹੀਂ ਹੈ ਬਲਕਿ ਪਸ਼ੂ ਪ੍ਰਵਿਰਤੀ ਹੈ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਕੇਵਲ 2 ਜਾਂ 4 ਬੱਚੇ ਹੋਣ ਦੀ ਆਮ ਗੱਲ ਹੈ। [caption id="attachment_318579" align="aligncenter" width="300"]Ballia BJP MLA Surendra Singh Said Muslim people keep 50 wives and give birth to 1050 children ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਮ੍ਰਿਤਕ ਨੌਜਵਾਨ ਨੇ ਉੱਠ ਕੇ ਮੰਗਿਆ ਪਾਣੀ , ਪਾਣੀ ਪੀ ਕੇ ਫ਼ਿਰ ਮਰ ਗਿਆ ਦੱਸ ਦੇਈਏ ਕਿ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਪਿਛਲੇ ਸਾਲ ਜੁਲਾਈ ਵਿਚ ਕਿਹਾ ਸੀ ਕਿ ਹਿੰਦੂਤਵ ਬਣਾਉਣ ਅਤੇ ਬਚਾਈ ਰੱਖਣ ਲਈ ਹਰ ਹਿੰਦੂ ਜੋੜੇ ਨੂੰ ਘੱਟੋ ਘੱਟ 5 ਬੱਚੇ ਪੈਦਾ ਕਰਨੇ ਚਾਹੀਦੇ ਹਨ। -PTCNews


Top News view more...

Latest News view more...