Fri, Apr 26, 2024
Whatsapp

ਬਠਿੰਡਾ ਏਮਜ਼ ਹਸਪਤਾਲ ਦੀ ਓ.ਪੀ.ਡੀ ਦਾ 23 ਦਸੰਬਰ ਹੋਵੇਗਾ ਉਦਘਾਟਨ: ਹਰਸਿਮਰਤ ਕੌਰ ਬਾਦਲ

Written by  Jashan A -- December 16th 2019 05:37 PM -- Updated: December 21st 2019 11:42 PM
ਬਠਿੰਡਾ ਏਮਜ਼ ਹਸਪਤਾਲ ਦੀ ਓ.ਪੀ.ਡੀ ਦਾ 23 ਦਸੰਬਰ ਹੋਵੇਗਾ ਉਦਘਾਟਨ: ਹਰਸਿਮਰਤ ਕੌਰ ਬਾਦਲ

ਬਠਿੰਡਾ ਏਮਜ਼ ਹਸਪਤਾਲ ਦੀ ਓ.ਪੀ.ਡੀ ਦਾ 23 ਦਸੰਬਰ ਹੋਵੇਗਾ ਉਦਘਾਟਨ: ਹਰਸਿਮਰਤ ਕੌਰ ਬਾਦਲ

ਬਠਿੰਡਾ ਏਮਜ਼ ਹਸਪਤਾਲ ਦੀ ਓ.ਪੀ.ਡੀ ਦਾ 23 ਦਸੰਬਰ ਹੋਵੇਗਾ ਉਦਘਾਟਨ: ਹਰਸਿਮਰਤ ਕੌਰ ਬਾਦਲ,ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਪਹੁੰਚੇ। ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਬਠਿੰਡਾ ਏਮਜ਼ ਹਸਪਤਾਲ ਦੀ ਓ.ਪੀ.ਡੀ ਦਾ ਉਦਘਾਟਨ ਆਉਣ ਵਾਲੀ 23 ਤਾਰੀਕ ਨੂੰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਉਦਘਾਟਨ ਕੇਂਦਰੀ ਸਿਹਤ ਮੰਤਰੀ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਏਮਜ਼ 'ਚ 12 ਓ.ਪੀ.ਡੀ ਹਨ, ਜਿਨ੍ਹਾਂ 'ਚ 9 ਦਾ ਉਦਘਾਟਨ 23 ਦਸੰਬਰ ਨੂੰ ਕੀਤਾ ਜਾਵੇਗਾ। ਹੋਰ ਪੜ੍ਹੋ:ਕਰਤਾਰਪੁਰ ਸਾਹਿਬ ਲਾਂਘੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਸਿੱਧੂ :ਹਰਸਿਮਰਤ ਕੌਰ ਬਾਦਲ ਹਰਸਿਮਰਤ ਬਾਦਲ ਨੇ ਕਿਹਾ ਕਿ ਇਕ ਵਾਰ ਕੇਂਦਰੀ ਸਿਹਤ ਮੰਤਰੀ ਵੱਲੋਂ ਏਮਜ਼ ਹਸਪਤਾਲ ਦੀ ਨਰਮ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਜਦੋਂ ਹਸਪਤਾਲ ਦਾ ਕੰਮ 100% ਪੂਰਾ ਹੋ ਜਾਵੇਗਾ ਤਾਂ ਏਮਜ਼ ਹਸਪਤਾਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। -PTC News


Top News view more...

Latest News view more...