Chandigarh gearing up for "Odd and Even" scheme
ਚੰਡੀਗੜ੍ਹ ਕਲੀਨ ਸਿਟੀ ਪ੍ਰੋਜੈਕਟ ਸੀ.ਟੀ.ਯੂ. ਬੱਸਾਂ ਲਈ 'ਸੀ.ਟੀ.ਯੂ. ਬੱਸ ਮੈਪ' ਐਪ ਲਾਂਚ ਚੰਡੀਗੜ੍ਹ ਲਈ ਓਡ ਈਵਨ ਫਾਰਮੁਲੇ ਦੀ ਸਟੱਡੀ ਕੀਤੀ ਜਾ ਰਹੀ ਹੈ ਲੋਕਾਂ ਦੀ ਰਾਏ ਲੈ ਕੇ ਕੀਤੇ ਜਾਣਗੇ ਨਵੇਂ ਫਾਰਮੁਲੇ ਲਾਗੂ ਅਪ੍ਰੈਲ ਤੱਕ ਚੰਡੀਗੜ੍ਹ 'ਚ ਕੁੱਲ ੫੦੦ ਬੱਸਾਂ ਦੀ ਫਲੀਟ ਹੋਵੇਗੀ ਬਾਹਰ ਦੇ ਆਟੋ ਬੰਦ ਕਰਨ ਲਈ ਬੱਸ ਸਰਵਿਸ ਹੋਰ ਮਜ਼ਬੂਤ ਕਰਨ ਲਈ ਕਦਮ ੩੧ ਮਾਰਚ ਤੋਂ ਚੰਡੀਗੜ੍ਹ ਹੋਵੇਗਾ 'ਕੈਰੋਸੀਨ ਆਇਲ ਫ੍ਰੀ' ਆਟੋ ਨਾਲੋਂ ਸਸਤੀ ਤੇ ਤੇਜ਼ ਸੁਵਿਧਾ ਦੇਣ ਲਈ ਕਾਰਵਾਈ ਜਾਰੀ ਚੰਡੀਗੜ੍ਹ ਬਾਰਡਰ 'ਤੇ ਵਧੇਗੀ ਬੱਸਾਂ ਦੀ ਗਿਣਤੀ 'ਮਾਈ ਚੰਡੀਗੜ੍ਹ' ਦੇ ਨਾਂਅ ਦਾ ਇੱਕ ਹੋਰ ਐਪ ਜਾਰੀ ਪ੍ਰਦੂਸ਼ਣ ਦੇ ਮਸਲੇ 'ਤੇ ਸਿਆਸਤ ਦੀ ਨਹੀਂ ਦਿਆਂਗੇ ਇਜਾਜ਼ਤ: ਪ੍ਰਸ਼ਾਸਣ