Sat, Apr 27, 2024
Whatsapp

ਚੰਡੀਗੜ੍ਹ: ਸੈਕਟਰ 39 ਦੀ ਅਨਾਜ਼ ਮੰਡੀ ਦੇ ਕੋਲ ਜੰਗਲ 'ਚੋਂ ਮਿਲੀ ਗਲੀ ਸੜ੍ਹੀ ਲਾਸ਼, ਫੈਲੀ ਸਨਸਨੀ

Written by  Jashan A -- October 30th 2019 02:09 PM
ਚੰਡੀਗੜ੍ਹ: ਸੈਕਟਰ 39 ਦੀ ਅਨਾਜ਼ ਮੰਡੀ ਦੇ ਕੋਲ ਜੰਗਲ 'ਚੋਂ ਮਿਲੀ ਗਲੀ ਸੜ੍ਹੀ ਲਾਸ਼, ਫੈਲੀ ਸਨਸਨੀ

ਚੰਡੀਗੜ੍ਹ: ਸੈਕਟਰ 39 ਦੀ ਅਨਾਜ਼ ਮੰਡੀ ਦੇ ਕੋਲ ਜੰਗਲ 'ਚੋਂ ਮਿਲੀ ਗਲੀ ਸੜ੍ਹੀ ਲਾਸ਼, ਫੈਲੀ ਸਨਸਨੀ

ਚੰਡੀਗੜ੍ਹ: ਸੈਕਟਰ 39 ਦੀ ਅਨਾਜ਼ ਮੰਡੀ ਦੇ ਕੋਲ ਜੰਗਲ 'ਚੋਂ ਮਿਲੀ ਗਲੀ ਸੜ੍ਹੀ ਲਾਸ਼, ਫੈਲੀ ਸਨਸਨੀ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 39 ਦੀ ਅਨਾਜ਼ ਮੰਡੀ ਦੇ ਨਜ਼ਦੀਕ ਪੈਂਦੇ ਜੰਗਲ 'ਚ ਇੱਕ ਵਿਅਕਤੀ ਦੀ ਗਲੀ ਸੜ੍ਹੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। Dead Bodyਇਸ ਮਾਮਲੇ ਸਬੰਧੀ ਅਨਾਜ਼ ਮੰਡੀ 'ਚ ਕੰਮ ਕਰਨ ਵਾਲੇ ਠੇਕੇਦਾਰ ਦਾ ਕਹਿਣਾ ਹੈ ਕਿ ਇਹ ਲਾਸ਼ ਪਿਛਲੇ 6 ਦਿਨਾਂ ਤੋਂ ਇਥੇ ਪਈ ਹੈ, ਪਰ ਕਿਸੇ ਨੇ ਵੀ ਪੁਲਿਸ ਨੂੰ ਸੂਚਿਤ ਨਹੀਂ ਕੀਤਾ।ਅੱਜ ਜਦੋਂ ਕੋਈ ਰਾਹਗੀਰ ਇਥੋਂ ਲੰਘ ਰਿਹਾ ਸੀ ਤਾਂ ਉਸ ਨੇ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਹੋਰ ਪੜ੍ਹੋ:ਅੰਮ੍ਰਿਤਸਰ 'ਚ ਰੰਜਿਸ਼ ਦੇ ਚੱਲਦੇ ਚੱਲੀਆਂ ਗੋਲੀਆਂ, 3 ਗੰਭੀਰ ਜ਼ਖਮੀ Dead Bodyਜਿਸ ਤੋਂ ਬਾਅਦ ਮਲੋਆ ਥਾਣੇ ਦੇ SHO ਹਰਿੰਦਰ ਸੇਖੋਂ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਕੋਲੋਂ ਨਸ਼ੇ ਦੇ ਟੀਕੇ ਬਰਾਮਦ ਕੀਤੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਹੈ ਤੇ ਮ੍ਰਿਤਕ ਦੀ ਪਹਿਚਾਣ ਵੀ ਅਜੇ ਤੱਕ ਨਹੀਂ ਹੋ ਸਕੀ। -PTC News


Top News view more...

Latest News view more...