ਵੱਧ ਰਹੇ ਕੋਰੋਨਾ ਮਾਮਲਿਆਂ ‘ਤੇ ਪੰਜਾਬ ਸਰਕਾਰ ਹੋਈ ਸਖ਼ਤ, ਜਾਰੀ ਕੀਤੇ ਨਵੇਂ ਆਦੇਸ਼

As COVID-19 cases spike in Punjab, CM orders curbs on gatherings

ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਸੱਦੀ ਗਈ ਪੰਜਾਬ ਕੈਬਨਿਟ ਦੀ ਕੋਰੋਨਾ ਰੀਵਿਊ ਮੀਟਿੰਗ ਵਿੱਚ ਅੱਜ ਫ਼ੈਸਲਾ ਲਿਆ ਗਿਆ ਕਿ 1 ਮਾਰਚ ਤੋਂ ਅੰਦਰ ਅਤੇ ਬਾਹਰ ਹੋਣ ਵਾਲੇ ਇਕੱਠਾਂ ਤੇ ਰੋਕ ਲਈ ਜਾਵੇਗੀ। ਅੰਦਰ ਹੋਣ ਵਾਲੀ ਮੀਟਿੰਗ ਜਾਂ ਇਕੱਠ ਵਿੱਚ ਜਿਥੇ ਸਿਰਫ਼ 100 ਲੋਕ ਮੌਜੂਦ ਰਹਿ ਸਕਣਗੇ ਉੱਥੇ ਹੀ ਬਾਹਰ ਹੋਣ ਵਾਲੇ ਇਕੱਠਾਂ ਵਿੱਚ 200 ਲੋਕਾਂ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

How to stay away from Covid-19?

Also Read | SAD to gherao Punjab Vidhan Sabha ahead of Budget session 2021

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜਾਰੀ ਹਿਦਾਇਤਾਂ ਮੁਤਾਬਿਕ ਮੁੜ ਤੋਂ ਮਾਸਕ ਲਾਉਣਾ, ਸੋਸ਼ਲ ਡਿਸਟੇਨਸਿੰਗ ਦਾ ਪਾਲਨ ਕਰਨਾ ਸਖ਼ਤੀ ਨਾਲ ਲਾਜ਼ਮੀ ਬਣਾਉਣਾ ਅਤੇ ਟੈਸਟਿੰਗ ਨੂੰ 30,000 ਇੱਕ ਦਿਨ ਵਿੱਚ ਕਰਨ ਦਾ ਟੀਚਾ ਰੱਖਿਆ। ਇੱਕ ਉੱਚ ਪੱਧਰੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਾਰੇ ਜ਼ਿਲਿਆਂ ਦੇ ਡੀ ਸੀ ਨੂੰ ਹੌਟ ਸਪਾਟ ਤੇ ਰਾਤ ਦਾ ਕਰਫਿਊ ਮੁੜ ਲਾਉਣ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਮੈਰਿਜ ਪੈਲੇਸਾਂ ਵੱਲੋਂ ਕੋਵਿਡ ਮਾਨੀਟਰਾਂ ਦੇ ਨਾਲ-ਨਾਲ ਆਬਕਾਰੀ ਅਤੇ ਕਰ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਦੀ ਮੀਟਿੰਗ ਤੋਂ ਬਾਅਦ ਕੀਤੇ ਵੱਡੇ ਐਲਾਨ

Punjab Night Curfew? Amid Covid-19 cases in Punjab, Captain Amarinder Singh ordered restriction on gathering from March 1 in Punjab.

Toolkit case : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ਨੇ ਇਹਨਾਂ ਸ਼ਰਤਾਂ ਦੇ ਅਧਾਰ

ਕੋਰੋਨਾ ਦੇ ਪ੍ਰਕੋਪ ਨੂੰ ਦੇਖਦਿਆਂ ਇਕੱਠਾਂ ਦੀ ਗਿਣਤੀ ਘਟਾਉਣ ਦਾ ਲਿਆ ਫੈਸਲਾ…

ਇਕ ਮਾਰਚ ਤੋਂ ਇਨਡੋਰ 100 ਅਤੇ ਆਊਟਡੋਰ ਇਕੱਠ 200 ਤਕ ਸੀਮਤ ਕੀਤਾ

ਸਕੂਲਾਂ ਵਿਚ ਮਹਾਂਮਾਰੀ ਦਾ ਪ੍ਰੋਟੋਕੋਲ ਲਾਗੂ ਕਰਵਾਉਣ ਲਈ ਨੋਡਲ ਟੀਚਰ ਲਾਉਣ ਦਾ ਲਿਆ ਫੈਸਲਾ

ਰੋਜ਼ਾਨਾ 30000 ਕੋਰੋਨਾ ਟੈਸਟ ਕਰਨ ਦੇ ਦਿੱਤੇ ਹੁਕਮ

ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜਿਲ੍ਹਿਆਂ ਵਿਚਲੇ ਹੌਟ ਸਪਾਟਸ ਵਿਚ ਰਾਤ ਦਾ ਕਰਫਿਊ ਲਾਉਣ ਦੇ ਦਿੱਤੇ ਅਧਿਕਾਰ

ਪੁਲੀਸ ਨੂੰ ਮਾਸਕ ਸਖਤੀ ਨਾਲ ਪਵਾਉਣ ਲਈ ਮਹਿੰਮ ਚਲਾਉਣ ਦੇ ਦਿੱਤੇ ਹੁਕਮ

ਸਿਨੇਮਾ ਹਾਲ ਵਿਚ ਗਿਣਤੀ ਘਟਾਉਣ ਬਾਰੇ ਇਕ ਮਾਰਚ ਤੋਂ ਬਾਅਦ ਲਿਆ ਜਾਵੇਗਾ ਫੈਸਲਾ

Click here for latest updates on Education