Sat, Apr 27, 2024
Whatsapp

ਇੱਕ ਵਾਰ ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

Written by  Jashan A -- November 04th 2019 05:50 PM
ਇੱਕ ਵਾਰ ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਇੱਕ ਵਾਰ ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਇੱਕ ਵਾਰ ਫਿਰ ਵਧੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਦਿੱਲੀ ਦੇ ਸਰਾਫਾ ਬਜ਼ਾਰ 'ਚ ਇੱਕ ਵਾਰ ਫਿਰ ਤੋਂ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ ਹੈ। ਜਿਸ ਦੌਰਾਨ ਸੋਨਾ ਅੱਜ 115 ਰੁਪਏ ਚਮਕ ਕੇ40,085 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। Gold Silver ਉਥੇ ਹੀ ਚਾਂਦੀ ਵੀ 200 ਰੁਪਏ ਦੇ ਵਾਧੇ ਨਾਲ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਵਿਦੇਸ਼ਾਂ 'ਚ ਸੋਨੇ 'ਚ ਗਿਰਾਵਟ ਰਹੀ। ਸੋਨਾ ਹਾਜਿਰ 3.30 ਡਾਲਰ ਟੁੱਟ ਕੇ 1,510.60 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਹੋਰ ਪੜ੍ਹੋ: ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ Gold Silver ਬਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਅਮਰੀਕਾ ਅਤੇ ਚੀਨ ਵਿਚਕਾਰ ਪਿਛਲੇ 16 ਮਹੀਨਿਆਂ ਤੋਂ ਜਾਰੀ ਵਪਾਰਕ ਜੰਗ ਦੇ ਸੰਬੰਧ 'ਚ ਸਮਝੌਤੇ ਦੀ ਉਮੀਦ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦਾ ਆਕਰਸ਼ਨ ਘੱਟ ਹੋਇਆ ਹੈ। -PTC News


Top News view more...

Latest News view more...