ਹੋਰ ਖਬਰਾਂ

ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

By Shanker Badra -- July 13, 2019 1:07 pm -- Updated:Feb 15, 2021

ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਝਿਲਮਿਲ ਇਲਾਕੇ 'ਚ ਸਥਿਤ ਰਬੜ ਦੀ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।ਇਸ ਘਟਨਾ ਦੇ ਬਾਅਦ ਪੂਰੀ ਫੈਕਟਰੀ ਵਿੱਚ ਅਫ਼ਦਾ -ਦਫ਼ੜੀ ਮਚ ਗਈ ਹੈ।

Delhi rubber factory Fire , 3 death including two women ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

ਇਸ ਦੌਰਾਨ ਫੈਕਟਰੀ 'ਚ ਅੱਗ ਲੱਗਣ ਕਾਰਨ ਦੋ ਮਹਿਲਾਵਾਂ ਸਮੇਤ 3 ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਹੀ ਧੂਏ ਕਰਕੇ ਬੇਹੋਸ਼ ਹੋ ਗਏ ਸਨ।

Delhi rubber factory Fire , 3 death including two women ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ

ਇਸ ਘਟਨਾ ਵਾਲੀ ਥਾਂ 'ਤੇ ਅੱਗ ਬੁਝਾਊ ਦਸਤੇ ਦੀਆਂ 26 ਗੱਡੀਆਂ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
-PTCNews