Sat, Apr 27, 2024
Whatsapp

ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

Written by  Shanker Badra -- June 29th 2019 11:14 AM
ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ:ਨਵੀਂ ਦਿੱਲੀ : ਦਿੱਲੀ ਦੇ ਕਲਿਆਣਪੁਰੀ ਨੇੜੇ ਕੌਮੀ ਹਾਈਵੇਅ-24 'ਤੇ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਸ ਟੱਕਰ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ ਹਨ। [caption id="attachment_312730" align="aligncenter" width="300"]Delhi: Tempo traveller collides with water tanker ,three dead
ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਟੈਂਪੋ ਸਵਾਰ 13 ਲੋਕ ਨੈਨੀਤਾਲ ਘੁੰਮਣ ਜਾ ਰਹੇ ਸਨ। ਜਦੋਂ ਉਹ ਕਲਿਆਣਪੁਰੀ ਨੇੜੇ ਪੁੱਜੇ ਤਾਂ ਪਾਣੀ ਵਾਲੇ ਟੈਂਕਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟੈਂਪੋ ਚਾਲਕ ਦੀ ਮੌਤ ਹੋ ਗਈ। [caption id="attachment_312727" align="aligncenter" width="300"]Delhi: Tempo traveller collides with water tanker ,three dead
ਦਿੱਲੀ : ਟੈਂਪੋ ਅਤੇ ਪਾਣੀ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ , 3 ਲੋਕਾਂ ਦੀ ਮੌਤ, ਕਈ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੜ੍ਹਸ਼ੰਕਰ-ਨੰਗਲ ਸੜਕ ‘ਤੇ ਬਜਰੀ ਨਾਲ ਭਰਿਆ ਟਰੱਕ ਕਾਰ ‘ਤੇ ਪਲਟਿਆ , ਇੱਕ ਨੌਜਵਾਨ ਦੀ ਮੌਤ ਇਸ ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਨਜ਼ਦੀਕੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। -PTCNews


Top News view more...

Latest News view more...