ਹੋਰ ਖਬਰਾਂ

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ ਧਰਮ ਪਤਨੀ ਦਾ ਲੰਡਨ 'ਚ ਹੋਇਆ ਦੇਹਾਂਤ

By Jashan A -- November 27, 2019 2:39 pm

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ ਧਰਮ ਪਤਨੀ ਦਾ ਲੰਡਨ 'ਚ ਹੋਇਆ ਦੇਹਾਂਤ,ਚੰਡੀਗੜ੍ਹ: ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋ ਦੀ ਪਤਨੀ ਸ਼ਬਨਮ ਢਿੱਲੋ ਦੇ ਦੇਹਾਂਤ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਬਨਮ ਢਿੱਲੋ ਇਲਾਜ ਲਈ ਇੰਗਲੈਂਡ ਗਏ ਹੋਏ ਸਨ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਇਸ ਦੁੱਖਦਾਈ ਖਬਰ ਤੋਂ ਬਾਅਦ ਡੇਰਾ ਪ੍ਰੇਮੀਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

-PTC News

  • Share