ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

gur
ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ),ਦੀਨਾਨਗਰ: ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਨੂੰ ਘੇਰ ਕੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।

gur
ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

ਹੋਰ ਪੜ੍ਹੋ:ਆਂਗਣਵਾੜੀ ਵਰਕਰਾਂ ਦੀ ਕੈਬਿਨਟ ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ

ਇਸ ਦੌਰਾਨ ਵਰਕਰਾਂ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਜੋ ਪੈਸੇ ਕੇਂਦਰ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਕ੍ਰਮਵਾਰ 1500 ਤੇ 750 ਰੁਪਏ ਵਧਾਏ ਸਨ, ਉਨ੍ਹਾਂ ਪੈਸਿਆਂ ‘ਤੇ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਵਾਲੇ 40 ਪ੍ਰਤੀਸ਼ਤ ਦਾ ਕੱਟ ਲਾ ਦਿੱਤਾ ਹੈ।

gur
ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

ਜਿਸ ਕਰਕੇ ਸੂਬੇ ਦੀਆਂ 54 ਹਜ਼ਾਰ ਵਰਕਰਾਂ ਤੇ ਹੈਲਪਰਾਂ ‘ਚ ਗੁੱਸੇ ਦੀ ਲਹਿਰ ਹੈ। ਧਰਨਾ ਦੇਖ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਂਗਣਵਾੜੀ ਵਰਕਰਾਂ ਦੀਆਂ ਕੁਝ ਅਹੁਦੇਦਾਰਾਂ ਨੂੰ ਆਪਣੇ ਨਾਲ ਗੱਲਬਾਤ ਕਰਨ ਲਈ ਬੁਲਾਇਆ ਅਤੇ ਉਨ੍ਹਾਂ ਦੀ ਗੱਲ ਸੁਣ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਚੋਣਾਂ ਤੋਂ ਬਾਅਦ ਹੱਲ ਕਰਨ ਦਾ ਭਰੋਸਾ ਦਿੱਤਾ।

ਹੋਰ ਪੜ੍ਹੋ:ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਭਰ ‘ਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

gur
ਆਂਗਣਵਾੜੀ ਵਰਕਰਾਂ ਨੇ ਅਰੁਣਾ ਚੌਧਰੀ ਦੀ ਕੋਠੀ ਕੀਤਾ ਘਿਰਾਓ, ਜੰਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਆਂਗਣਵਾੜੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੋ ਵੀ ਤੁਹਾਡੀਆਂ ਮੰਗਾਂ ਹਧ ਉਨ੍ਹਾਂ ਦਾ ਚੋਣਾਂ ਤੋਂ ਬਾਅਦ ਹੱਲ ਕਰ ਦਿੱਤਾ ਜਾਵੇਗਾ।

-PTC News