Fri, Apr 26, 2024
Whatsapp

ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ

Written by  Jashan A -- May 21st 2019 01:40 PM -- Updated: May 22nd 2019 11:36 AM
ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ

ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ

ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ,ਫਰੀਦਕੋਟ: ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜੋਨ 1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਿਤਾ ਹਰਬੰਸ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। [caption id="attachment_298233" align="aligncenter" width="300"]bunt ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ[/caption] ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਜਿਸ ਦੇ ਕਾਰਨ ਅੱਜ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਉਹਨਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ ਤੇ ਸਥਾਨਕ ਲੋਕ ਪਰਮਬੰਸ਼ ਸਿੰਘ ਬੰਟੀ ਰੋਮਾਣਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। [caption id="attachment_298234" align="aligncenter" width="300"]bunt ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਸਦਮਾ, ਪਿਤਾ ਹਰਬੰਸ ਸਿੰਘ ਰੋਮਾਣਾ ਸਵਰਗਵਾਸ[/caption] ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਹਰਬੰਸ ਸਿੰਘ ਰੋਮਾਣਾ ਦਾ ਕੱਲ੍ਹ ਕਰੀਬ 10:30 ਵਜੇ ਰਾਮਬਾਗ ਫਰੀਦਕੋਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। -PTC News


Top News view more...

Latest News view more...